International Day Of Yoga: ITBP ਦੇ ਜਵਾਨਾਂ ਨੇ 18 ਹਜ਼ਾਰ ਫੁੱਟ ਦੀ ਉਚਾਈ 'ਤੇ ਕੀਤਾ ਯੋਗਾ, ਵੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
21 Jun 2021 12:25 PM (IST)
1
ਆਈਟੀਬੀਪੀ ਦੇ ਜਵਾਨਾਂ ਨੇ ਲੱਦਾਖ ਵਿੱਚ ਸਰਹੱਦੀ ਚੌਕੀ ਨੇੜੇ 15000 ਫੁੱਟ ਦੀ ਉਚਾਈ 'ਤੇ ਯੋਗਾ ਕੀਤਾ।
Download ABP Live App and Watch All Latest Videos
View In App2
ਆਈਟੀਬੀਪੀ ਦੇ ਜਵਾਨਾਂ ਨੇ ਉਦਾਖ ਵਿੱਚ 18 ਹਜ਼ਾਰ ਫੁੱਟ ਦੀ ਉਚਾਈ 'ਤੇ ਵੀ ਯੋਗਾ ਦਾ ਅਭਿਆਸ ਕੀਤਾ।
3
ਆਈਟੀਬੀਪੀ ਦੇ ਜਵਾਨਾਂ ਨੇ ਅੰਤਰ ਰਾਸ਼ਟਰੀ ਯੋਗਾ ਦਿਵਸ ਦੇ ਮੌਕੇ ਗੈਲਵਨ ਨੇੜੇ ਯੋਗਾ ਕੀਤਾ।
4
ਅਰੁਣਾਚਲ ਪ੍ਰਦੇਸ਼ ਦੇ ਐਨੀਮਲ ਟ੍ਰੇਨਿੰਗ ਸਕੂਲ ਦੇ ਆਈਟੀਬੀਪੀ ਜਵਾਨ ਯੋਗਾ ਕਰਦੇ ਹੋਏ।
5
ਅਸਮਾਨ ਨੂੰ ਛੂਹਣ ਵਾਲੀਆਂ ਬਰਫੀਲੀਆਂ ਚੋਟੀਆਂ 'ਤੇ ਆਈਟੀਬੀਪੀ ਜਵਾਨਾਂ ਦਾ ਹੌਸਲਾ ਬੁਲੰਦੀਆਂ ਨੂੰ ਛੂੰਹਦਾ ਦਿਖਾਈ ਦਿੱਤਾ।
6
ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈਟੀਬੀਪੀ) #InternationalYogaDay 'ਤੇ ਪੈਂਗੋਂਗ ਤਸੋ ਝੀਲ ਦੇ ਕੰਢੇ ਯੋਗਾ ਕੀਤਾ।
7
ਫੌਜ ਦੇ ਜਵਾਨ ਹਿਮਾਲਿਆ ਵਿੱਚ 15,000 ਤੋਂ 18,000 ਫੁੱਟ ਦੀ ਉਚਾਈ 'ਤੇ ਯੋਗਾ ਪ੍ਰਦਰਸ਼ਨ ਕਰਦੇ ਨਜ਼ਰ ਆਏ।
8
ਯੋਗਾ ਦਾ ਸੱਤਵਾਂ ਅੰਤਰਰਾਸ਼ਟਰੀ ਦਿਵਸ ਅਜਿਹੇ ਸਮੇਂ ਆਇਆ ਹੈ ਜਦੋਂ ਵਿਸ਼ਵ ਕੋਵਿਡ -19 ਨਾਲ ਲੜ ਰਿਹਾ ਹੈ।