ਪੜਚੋਲ ਕਰੋ
Health: ਤੁਸੀਂ ਵੀ ਇੱਕ ਮਿੰਟ ‘ਚ ਇੰਨੀ ਵਾਰ ਝਪਕਦੇ ਹੋ ਪਲਕਾਂ, ਤਾਂ ਹੋ ਸਕਦੇ ਇਸ ਗੰਭੀਰ ਬਿਮਾਰੀ ਦੇ ਸ਼ਿਕਾਰ
Health: ਕੀ ਪਲਕਾਂ ਨੂੰ ਜ਼ਿਆਦਾ ਝਪਕਣਾ ਵੀ ਕੋਈ ਬਿਮਾਰੀ ਹੈ? ਇਹ ਅਕਸਰ ਪੁੱਛਿਆ ਜਾਂਦਾ ਹੈ ਪਰ ਬਹੁਤ ਸਾਰੇ Researcher ਕਹਿੰਦੇ ਹਨ ਕਿ ਹਾਂ ਇਹ ਇੱਕ ਕਿਸਮ ਦੀ ਬਿਮਾਰੀ ਹੈ।
blepharospasm,Disease
1/5

ਕੀ ਤੁਸੀਂ ਦੇਖਿਆ ਹੈ ਕਿ ਤੁਸੀਂ ਕਿੰਨੀ ਵਾਰ ਪਲਕਾਂ ਝਪਕਦੇ ਹੋ? ਜੇਕਰ ਨਹੀਂ ਤਾਂ ਇਸ ਗੱਲ 'ਤੇ ਧਿਆਨ ਦਿਓ ਕਿਉਂਕਿ ਇਕ ਮਿੰਟ 'ਚ ਜਿੰਨੀ ਵਾਰ ਤੁਸੀਂ ਪਲਕਾਂ ਝਪਕਦੇ ਹੋ, ਉਹ ਵੀ ਤੁਹਾਡੀ ਸਿਹਤ ਦਾ ਰਾਜ ਦੱਸਦਾ ਹੈ। ਇੰਡੀਆ ਟੀਵੀ ਵਿੱਚ ਪ੍ਰਕਾਸ਼ਿਤ ਖ਼ਬਰਾਂ ਦੇ ਅਨੁਸਾਰ, ਪਲਕਾਂ ਦਾ ਬਹੁਤ ਜ਼ਿਆਦਾ ਝਪਕਣਾ ਜਾਂ ਫੜਕਣ (causes symptoms of blepharospasm) ਦੀ ਅਸਲ ਵਜ੍ਹਾ ਗੰਭੀਰ ਬਿਮਾਰੀ ਦੇ ਕਾਰਨ ਹੋ ਸਕਦੇ ਹਨ।
2/5

ਜੇਕਰ ਪਲਕਾਂ ਝਪਕਣ ਦੀ ਆਦਤ ਵੱਧ ਜਾਵੇ ਤਾਂ ਇਸ ਨਾਲ ਅੱਖਾਂ 'ਚ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਜੇਕਰ ਕੋਈ ਵਿਅਕਤੀ ਅਜਿਹੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।
Published at : 15 Feb 2024 09:07 PM (IST)
ਹੋਰ ਵੇਖੋ





















