ਪੜਚੋਲ ਕਰੋ
ਕਰੇਲੇ ਦੇ ਨਾਲ ਭੁੱਲ ਕੇ ਵੀ ਨਾ ਖਾਓ ਆਹ 6 ਚੀਜ਼ਾਂ, ਨਹੀਂ ਤਾਂ ਪੈ ਜਾਓਗੇ ਬਿਮਾਰ
ਕਰੇਲਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਪਰ ਕੁਝ ਚੀਜ਼ਾਂ ਦੇ ਨਾਲ ਇਸਦਾ ਸੇਵਨ ਨੁਕਸਾਨਦੇਹ ਹੋ ਸਕਦਾ ਹੈ। ਆਓ ਜਾਣਦੇ ਹਾਂ ਕਰੇਲੇ ਨੂੰ ਕਿਹੜੀਆਂ ਚੀਜ਼ਾਂ ਨਾਲ ਨਹੀਂ ਖਾਣਾ ਚਾਹੀਦਾ?
Bittergourd
1/6

ਕੱਪੜਿਆਂ ‘ਤੇ ਲੱਗ ਗਿਆ ਤੇਲ, ਤਾਂ ਇਦਾਂ ਕਰੋ ਸਾਫ ਕਈ ਵਾਰ ਖਾਣਾ ਬਣਾਉਣ ਵੇਲੇ ਜਾਂ ਖਾਣ ਵੇਲੇ ਕੱਪੜਿਆਂ ‘ਤੇ ਤੇਲ ਜਾਂ ਮਸਾਲੇ ਡਿੱਗ ਜਾਂਦੇ ਹਨ ਅਜਿਹੇ ਵਿੱਚ ਕੱਪੜਿਆਂ ‘ਤੇ ਦਾਗ ਲੱਗਣਾ ਆਮ ਹੋ ਜਾਂਦਾ ਹੈ ਹਾਲਾਂਕਿ ਇਸ ਨੂੰ ਨਾਰਮਲ ਡਿਟਰਜੈਂਟ ਨਾਲ ਸਾਫ ਕਰਨਾ ਔਖਾ ਹੋ ਜਾਂਦਾ ਹੈ ਆਓ ਜਾਣਦੇ ਹਾਂ ਕਿ ਕੱਪੜੇ ‘ਤੇ ਤੇਲ ਲੱਗ ਜਾਵੇ ਤਾਂ ਕਿਵੇਂ ਸਾਫ ਕਰ ਸਕਦੇ ਹਾਂ ਜਿੱਥੇ ਤੇਲ ਦੇ ਦਾਗ ਲੱਗੇ ਹਨ, ਉੱਥੇ ਬੇਕਿੰਗ ਸੋਡਾ ਲਾਓ ਅਤੇ ਕੁਝ ਦੇਰ ਲਈ ਛੱਡ ਦਿਓ ਤਾਂ ਕਿ ਬੇਕਿੰਗ ਸੋਡਾ ਤੇਲ ਨੂੰ ਸੋਖ ਲਵੇ ਦੂਜਾ ਉਪਾਅ ਨਿੰਬੂ ਹੈ, ਜੋ ਕਿ ਕੁਦਰਤੀ ਬਲੀਚਿੰਗ ਏਜੰਟ ਹੈ ਨਿੰਬੂ ਨੂੰ ਅੱਧਾ ਕੱਟੋ ਅਤੇ ਦਾਗ ‘ਤੇ ਰਗੜ ਦਿਓ ਤਾਂਕਿ ਕੱਪੜਿਆਂ ਤੋਂ ਤੇਲ ਆਸਾਨੀ ਨਾਲ ਨਿਕਲ ਜਾਵੇ ਕੱਪੜਿਆਂ ਤੋਂ ਤੇਲ ਹਟਾਉਣ ਲਈ ਟੈਲਕਮ ਪਾਊਡਰ ਵੀ ਲਗਾ ਸਕਦੇ ਹੋ ਜਿੱਥੇ ਤੇਲ ਡਿੱਗਿਆ ਹੈ, ਉੱਥੇ ਉਂਗਲਾਂ ਨਾਲ ਟੈਲਕਮ ਪਾਊਡਰ ਲਾ ਦਿਓ ਗਰਮੀ ‘ਚ ਜ਼ੁਰਾਬਾਂ ਤੋਂ ਆਉਣ ਵਾਲੀ ਬਦਬੂ ਨੂੰ ਇਦਾਂ ਕਰੋ ਦੂਰ ਜੁਰਾਬਾਂ ਤੋਂ ਆਉਣ ਵਾਲੀ ਬਦਬੂ ਤੋਂ ਸਾਰੇ ਹੀ ਪਰੇਸ਼ਾਨ ਰਹਿੰਦੇ ਹਨ ਜੁਰਾਬਾਂ ਤੋਂ ਆਉਣ ਵਾਲੀ ਬਦਬੂ ਨੂੰ ਸਾਇੰਸ ਵਿੱਚ ਬ੍ਰੋਮੋਡਿਸਸ ਕਿਹਾ ਜਾਂਦਾ ਹੈ ਜੁਰਾਬਾਂ ਵਿੱਚ ਜ਼ਿਆਦਾ ਹੀ ਬਦਬੂ ਆਉਣ ਲੱਗ ਜਾਂਦੀ ਹੈ, ਜੋ ਕਿ ਧੋਣ ਤੋਂ ਵੀ ਨਹੀਂ ਜਾਂਦੀ ਹੈ ਜੁਰਾਬਾਂ ਦੀ ਬਦਬੂ ਤੋਂ ਬਚਣ ਲਈ ਉਨ੍ਹਾਂ ਦਾ ਸਹੀ ਕੱਪੜਾ ਚੁਣਨ ਦੀ ਲੋੜ ਹੈ, ਨਾਇਲਨ ਅਤੇ ਕੋਟਨ ਦੀ ਜੁਰਾਬਾਂ ਚੁਣੋ ਆਓ ਜਾਣਦੇ ਹਾਂ ਕੁਝ ਤਰੀਕਿਆਂ ਦੀ ਵਰਤੋਂ ਕਰਨ ਨਾਲ ਜੁਰਾਬਾਂ ਦੀ ਬਦਬੂ ਦੂਰ ਹੋ ਜਾਵੇਗੀ ਬੇਕਿੰਗ ਸੋਡਾ ਇੱਕ ਨੈਚੂਰਲ ਕਲੀਂਜਰ ਹੁੰਦਾ ਹੈ, ਜੋ ਕਿ ਜੁਰਾਬਾਂ ਦੀ ਬਦਬੂ ਨੂੰ 20 ਮਿੰਟ ਵਿੱਚ ਗਾਇਬ ਕਰ ਦਿੰਦਾ ਹੈ ਬਦਬੂ ਅਤੇ ਬੈਕਟੀਰੀਆ ਨੂੰ ਖਤਮ ਕਰਨ ਲਈ ਨਿੰਬੂ ਦਾ ਰਸ ਵੀ ਇੱਕ ਨੈਚੂਰਲ ਆਪਸ਼ਨ ਹੁੰਦਾ ਹੈ ਕਲੀਨਜ਼ਿੰਗ ਏਜੰਟ ਦੇ ਰੂਪ ਵਿੱਚ ਕੰਮ ਕਰਨ ਵਾਲਾ ਵ੍ਹਾਈਟ ਵਿਨੇਗਰ ਵੀ ਜੁਰਾਬਾਂ ਦੀ ਬਦਬੂ ਨੂੰ ਦੂਰ ਕਰਦਾ ਹੈ ਕਰੇਲਾ ਕੌੜਾ ਹੁੰਦਾ ਹੈ, ਪਰ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਤੁਹਾਡੀ ਸ਼ੂਗਰ ਨੂੰ ਕੰਟਰੋਲ ਕਰਨ ਅਤੇ ਇਮਿਊਨਿਟੀ ਵਧਾਉਣ ਵਿੱਚ ਮਦਦ ਕਰਦਾ ਹੈ। ਦੂਜੇ ਪਾਸੇ, ਕੀ ਤੁਸੀਂ ਜਾਣਦੇ ਹੋ ਕਿ ਜੇਕਰ ਕਰੇਲੇ ਦੇ ਨਾਲ ਕੁਝ ਚੀਜ਼ਾਂ ਖਾਧੀਆਂ ਜਾਣ, ਤਾਂ ਫਾਇਦਾ ਹੋਣ ਦੀ ਥਾਂ ਨੁਕਸਾਨ ਹੁੰਦਾ ਹੈ? ਹਾਂ, ਪਰ ਕੁਝ ਚੀਜ਼ਾਂ ਤੁਹਾਨੂੰ ਭੁੱਲ ਕੇ ਵੀ ਕਰੇਲੇ ਨਾਲ ਨਹੀਂ ਖਾਣੀਆਂ ਚਾਹੀਦੀਆਂ ਹਨ ਕਿਉਂਕਿ ਅਜਿਹਾ ਕਰਨ ਨਾਲ ਫਾਇਦੇ ਦੀ ਥਾਂ ਨੁਕਸਾਨ ਹੋ ਜਾਵੇਗਾ। ਭਾਵ ਕਿ ਤੁਸੀਂ ਬਿਮਾਰ ਪੈ ਸਕਦੇ ਹੋ। ਦਹੀਂ ਅਤੇ ਕਰੇਲਾ - ਦਹੀਂ ਅਤੇ ਕਰੇਲਾ ਇਕੱਠੇ ਖਾਣਾ ਠੀਕ ਨਹੀਂ ਹੈ। ਇਨ੍ਹਾਂ ਨੂੰ ਇਕੱਠੇ ਖਾਣ ਨਾਲ ਗੈਸ, ਪੇਟ ਫੁੱਲਣਾ ਅਤੇ ਪੇਟ ਦਰਦ ਵਰਗੀਆਂ ਪਾਚਨ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਸੁਮੇਲ ਸਰੀਰ ਵਿੱਚ ਸੰਤੁਲਨ ਨੂੰ ਵਿਗਾੜ ਸਕਦਾ ਹੈ।
2/6

ਅਚਾਰ ਅਤੇ ਕਰੇਲਾ - ਅਚਾਰ ਤਾਂ ਵੈਸੇ ਹੀ ਮਸਾਲੇਦਾਰ ਅਤੇ ਖੱਟਾ ਹੁੰਦਾ ਹੈ। ਜੇਕਰ ਇਸਨੂੰ ਕਰੇਲੇ ਦੇ ਨਾਲ ਖਾਧਾ ਜਾਵੇ ਤਾਂ ਐਸਿਡਿਟੀ ਅਤੇ ਪੇਟ ਵਿੱਚ ਜਲਣ ਵਰਗੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ। ਖਾਸ ਕਰਕੇ ਜਿਨ੍ਹਾਂ ਦੀ ਪਾਚਨ ਕਿਰਿਆ ਕਮਜ਼ੋਰ ਹੈ, ਉਨ੍ਹਾਂ ਨੂੰ ਇਹ ਬਿਲਕੁਲ ਨਹੀਂ ਖਾਣਾ ਚਾਹੀਦਾ।
Published at : 07 May 2025 07:30 PM (IST)
ਹੋਰ ਵੇਖੋ





















