Pregnancy: ਪ੍ਰੈਗਨੈਂਸੀ ਵੇਲੇ ਮਹਿਲਾਵਾਂ ਨੂੰ ਕਿਉਂ ਕਰਨੀ ਚਾਹੀਦੀ 'ਮਾਰਨਿੰਗ ਵਾਕ'? ਜਾਣੋ
ABP Sanjha
Updated at:
06 Aug 2023 07:43 PM (IST)
1
ਗਰਭ ਅਵਸਥਾ ਦੌਰਾਨ ਔਰਤਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਫਿਜ਼ਿਕਲ ਐਕਟੀਵਿਟੀ ਬਹੁਤ ਜ਼ਰੂਰੀ ਹੈ।
Download ABP Live App and Watch All Latest Videos
View In App2
ਗਰਭਵਤੀ ਔਰਤਾਂ ਨੂੰ ਰੋਜ਼ਾਨਾ ਸਵੇਰ ਦੀ ਸੈਰ ਕਰਨੀ ਚਾਹੀਦੀ ਹੈ। ਸੈਰ ਇੱਕ ਤਰ੍ਹਾਂ ਦੀ ਹਲਕੀ ਕਸਰਤ ਹੈ, ਜਿਸ ਨਾਲ ਮਾਂ ਦੇ ਨਾਲ-ਨਾਲ ਬੱਚੇ ਨੂੰ ਵੀ ਕਈ ਫਾਇਦੇ ਹੁੰਦੇ ਹਨ।
3
ਜੇਕਰ ਤੁਸੀਂ ਗਰਭਵਤੀ ਹੋ ਤਾਂ ਸਾਰਾ ਦਿਨ ਘਰ ਬੈਠਣ ਦੀ ਬਜਾਏ ਸੈਰ ਕਰੋ। ਇਸ ਨਾਲ ਤੁਹਾਡਾ ਭਾਰ ਕੰਟਰੋਲ 'ਚ ਰਹੇਗਾ, ਜਿਸ ਕਾਰਨ ਹਾਈ ਬਲੱਡ ਪ੍ਰੈਸ਼ਰ ਅਤੇ ਜੇਸਟੇਸ਼ਨਲ ਸ਼ੂਗਰ ਦਾ ਖਤਰਾ ਵੱਧ ਜਾਂਦਾ ਹੈ।
4
ਸੈਰ ਕਰਨ ਨਾਲ ਦਿਲ ਦੀ ਸਿਹਤ ਨੂੰ ਵੀ ਠੀਕ ਰੱਖਣ ਵਿਚ ਮਦਦ ਮਿਲਦੀ ਹੈ। ਇਸ ਨਾਲ ਨਾ ਸਿਰਫ ਤੁਹਾਡਾ ਦਿਲ ਸਿਹਤਮੰਦ ਰਹੇਗਾ, ਸਗੋਂ ਖੂਨ ਸੰਚਾਰ ਵੀ ਬਿਹਤਰ ਹੋਵੇਗਾ।
5
ਗਰਭ ਅਵਸਥਾ 'ਚ ਸੈਰ ਕਰਨ ਨਾਲ ਨੀਂਦ ਸਮੇਂ 'ਤੇ ਅਤੇ ਚੰਗੀ ਆਉਂਦੀ ਹੈ ਅਤੇ ਇਸ ਦੌਰਾਨ ਹੋਣ ਵਾਲੇ ਤਣਾਅ ਤੋਂ ਵੀ ਛੁਟਕਾਰਾ ਮਿਲਦਾ ਹੈ।