ਪੜਚੋਲ ਕਰੋ
(Source: ECI/ABP News)
Tomato Side Effects: ਹੱਦ ਤੋਂ ਜ਼ਿਆਦਾ ਟਮਾਟਰ ਖਾਣ ਨਾਲ ਹੋ ਸਕਦੇ ਹਨ ਇਹ ਨੁਕਸਾਨ
Tomato Side Effects: ਹੱਦ ਤੋਂ ਜ਼ਿਆਦਾ ਟਮਾਟਰ ਖਾਣ ਨਾਲ ਹੋ ਸਕਦੇ ਹਨ ਇਹ ਨੁਕਸਾਨ
![Tomato Side Effects: ਹੱਦ ਤੋਂ ਜ਼ਿਆਦਾ ਟਮਾਟਰ ਖਾਣ ਨਾਲ ਹੋ ਸਕਦੇ ਹਨ ਇਹ ਨੁਕਸਾਨ](https://feeds.abplive.com/onecms/images/uploaded-images/2023/11/02/3d4d46cfc2697c8920dd009dc9b400ae1698892253000785_original.jpg?impolicy=abp_cdn&imwidth=720)
Tomato Side Effects
1/8
![ਸਾਡੇ ਸਰੀਰ ਦੀਆਂ ਵੱਖ-ਵੱਖ ਸਮੱਸਿਆਵਾਂ ਲਈ ਕੁਦਰਤੀ ਭੋਜਨ ਪਦਾਰਥ ਕਿਸੇ ਅੰਮ੍ਰਿਤ ਤੋਂ ਘੱਟ ਨਹੀਂ ਹਨ। ਇਹ ਖਾਣ-ਪੀਣ ਦੀਆਂ ਵਸਤੂਆਂ ਲਾਭਦਾਇਕ ਹੁੰਦੀਆਂ ਹਨ, ਇਸ ਦਾ ਸਬੂਤ ਨਾ ਸਿਰਫ਼ ਪ੍ਰਾਚੀਨ ਆਯੁਰਵੈਦਿਕ ਅਤੇ ਯੂਨਾਨੀ ਗ੍ਰੰਥਾਂ ਵਿਚ ਮਿਲਦਾ ਹੈ।](https://feeds.abplive.com/onecms/images/uploaded-images/2023/11/02/15b84ef88699eb46fdc0ff2022560e99a6fd3.jpg?impolicy=abp_cdn&imwidth=720)
ਸਾਡੇ ਸਰੀਰ ਦੀਆਂ ਵੱਖ-ਵੱਖ ਸਮੱਸਿਆਵਾਂ ਲਈ ਕੁਦਰਤੀ ਭੋਜਨ ਪਦਾਰਥ ਕਿਸੇ ਅੰਮ੍ਰਿਤ ਤੋਂ ਘੱਟ ਨਹੀਂ ਹਨ। ਇਹ ਖਾਣ-ਪੀਣ ਦੀਆਂ ਵਸਤੂਆਂ ਲਾਭਦਾਇਕ ਹੁੰਦੀਆਂ ਹਨ, ਇਸ ਦਾ ਸਬੂਤ ਨਾ ਸਿਰਫ਼ ਪ੍ਰਾਚੀਨ ਆਯੁਰਵੈਦਿਕ ਅਤੇ ਯੂਨਾਨੀ ਗ੍ਰੰਥਾਂ ਵਿਚ ਮਿਲਦਾ ਹੈ।
2/8
![ਕਈ ਵਿਗਿਆਨਕ ਖੋਜਾਂ ਵਿੱਚ ਇਹ ਸਾਬਤ ਹੋ ਚੁੱਕਾ ਹੈ ਕਿ ਫਲ, ਸਬਜ਼ੀਆਂ, ਸੁੱਕੇ ਮੇਵੇ, ਮਸਾਲੇ ਅਤੇ ਦੁੱਧ-ਦਹੀਂ ਆਦਿ ਸਰੀਰ ਲਈ ਜ਼ਰੂਰੀ ਤੱਤਾਂ ਜਿਵੇਂ ਵਿਟਾਮਿਨ, ਖਣਿਜ ਅਤੇ ਕਾਰਬੋਹਾਈਡਰੇਟ ਦੇ ਭੰਡਾਰ ਹਨ। ਕੁਦਰਤੀ ਭੋਜਨ ਸਰੀਰ ਨੂੰ ਸਿਹਤਮੰਦ ਬਣਾਉਂਦੇ ਹਨ।](https://feeds.abplive.com/onecms/images/uploaded-images/2023/11/02/4665d4522749de8e5d41b01a11cfed4a50867.jpg?impolicy=abp_cdn&imwidth=720)
ਕਈ ਵਿਗਿਆਨਕ ਖੋਜਾਂ ਵਿੱਚ ਇਹ ਸਾਬਤ ਹੋ ਚੁੱਕਾ ਹੈ ਕਿ ਫਲ, ਸਬਜ਼ੀਆਂ, ਸੁੱਕੇ ਮੇਵੇ, ਮਸਾਲੇ ਅਤੇ ਦੁੱਧ-ਦਹੀਂ ਆਦਿ ਸਰੀਰ ਲਈ ਜ਼ਰੂਰੀ ਤੱਤਾਂ ਜਿਵੇਂ ਵਿਟਾਮਿਨ, ਖਣਿਜ ਅਤੇ ਕਾਰਬੋਹਾਈਡਰੇਟ ਦੇ ਭੰਡਾਰ ਹਨ। ਕੁਦਰਤੀ ਭੋਜਨ ਸਰੀਰ ਨੂੰ ਸਿਹਤਮੰਦ ਬਣਾਉਂਦੇ ਹਨ।
3/8
![ਟਮਾਟਰ ਨੂੰ ਇਨ੍ਹਾਂ ਔਸ਼ਧੀ ਗੁਣਾਂ ਵਾਲੇ ਫਲਾਂ ਅਤੇ ਸਬਜ਼ੀਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ। ਟਮਾਟਰ ਦਾ ਸੇਵਨ ਕਰਨ ਦੇ ਕਈ ਫਾਇਦੇ ਹਨ ਪਰ ਜੇਕਰ ਕਿਸੇ ਵੀ ਚੀਜ਼ ਦਾ ਸਹੀ ਤਰੀਕੇ ਅਤੇ ਮਾਤਰਾ ‘ਚ ਸੇਵਨ ਨਾ ਕੀਤਾ ਜਾਵੇ ਤਾਂ ਇਹ ਨੁਕਸਾਨਦਾਇਕ ਵੀ ਹੋ ਸਕਦਾ ਹੈ।](https://feeds.abplive.com/onecms/images/uploaded-images/2023/11/02/b6d052cd01673011f030247afc017e9a8d5f9.jpg?impolicy=abp_cdn&imwidth=720)
ਟਮਾਟਰ ਨੂੰ ਇਨ੍ਹਾਂ ਔਸ਼ਧੀ ਗੁਣਾਂ ਵਾਲੇ ਫਲਾਂ ਅਤੇ ਸਬਜ਼ੀਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ। ਟਮਾਟਰ ਦਾ ਸੇਵਨ ਕਰਨ ਦੇ ਕਈ ਫਾਇਦੇ ਹਨ ਪਰ ਜੇਕਰ ਕਿਸੇ ਵੀ ਚੀਜ਼ ਦਾ ਸਹੀ ਤਰੀਕੇ ਅਤੇ ਮਾਤਰਾ ‘ਚ ਸੇਵਨ ਨਾ ਕੀਤਾ ਜਾਵੇ ਤਾਂ ਇਹ ਨੁਕਸਾਨਦਾਇਕ ਵੀ ਹੋ ਸਕਦਾ ਹੈ।
4/8
![ਗੈਸ ਦੀ ਸਮੱਸਿਆ ਵਾਲੇ ਲੋਕਾਂ ਨੂੰ ਜ਼ਿਆਦਾ ਟਮਾਟਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਟਮਾਟਰ ਐਸੀਡਿਕ ਹੋਣ ਕਾਰਨ ਪੇਟ ‘ਚ ਗੈਸ ਪੈਦਾ ਕਰਦਾ ਹੈ।](https://feeds.abplive.com/onecms/images/uploaded-images/2023/11/02/cd420cdbe1b086d026b1031f1ab8c1a72f9b0.jpg?impolicy=abp_cdn&imwidth=720)
ਗੈਸ ਦੀ ਸਮੱਸਿਆ ਵਾਲੇ ਲੋਕਾਂ ਨੂੰ ਜ਼ਿਆਦਾ ਟਮਾਟਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਟਮਾਟਰ ਐਸੀਡਿਕ ਹੋਣ ਕਾਰਨ ਪੇਟ ‘ਚ ਗੈਸ ਪੈਦਾ ਕਰਦਾ ਹੈ।
5/8
![ਹਾਲਾਂਕਿ ਜੇਕਰ ਟਮਾਟਰ ਨੂੰ ਕਾਲੇ ਨਮਕ ਦੇ ਨਾਲ ਲਿਆ ਜਾਵੇ ਤਾਂ ਇਸ ਸਮੱਸਿਆ ਤੋਂ ਕੁਝ ਹੱਦ ਤੱਕ ਰਾਹਤ ਮਿਲ ਸਕਦੀ ਹੈ।](https://feeds.abplive.com/onecms/images/uploaded-images/2023/11/02/3bf3e2a8ed6d674909c5ab73887ca8d0387d5.jpg?impolicy=abp_cdn&imwidth=720)
ਹਾਲਾਂਕਿ ਜੇਕਰ ਟਮਾਟਰ ਨੂੰ ਕਾਲੇ ਨਮਕ ਦੇ ਨਾਲ ਲਿਆ ਜਾਵੇ ਤਾਂ ਇਸ ਸਮੱਸਿਆ ਤੋਂ ਕੁਝ ਹੱਦ ਤੱਕ ਰਾਹਤ ਮਿਲ ਸਕਦੀ ਹੈ।
6/8
![ਪੱਥਰੀ ਦੇ ਰੋਗੀਆਂ ਜਾਂ ਇਸ ਤੋਂ ਪੀੜਤ ਲੋਕਾਂ ਨੂੰ ਟਮਾਟਰ ਖਾਣ ਤੋਂ ਬਚਣਾ ਚਾਹੀਦਾ ਹੈ। ਦਰਅਸਲ, ਟਮਾਟਰ ਦੇ ਬੀਜਾਂ ਦੇ ਕਾਰਨ ਤੁਹਾਡੀ ਪੱਥਰੀ ਦੀ ਸਮੱਸਿਆ ਬਹੁਤ ਵੱਧ ਸਕਦੀ ਹੈ।](https://feeds.abplive.com/onecms/images/uploaded-images/2023/11/02/319342e72144de2e7293efc43a7050a78712f.jpg?impolicy=abp_cdn&imwidth=720)
ਪੱਥਰੀ ਦੇ ਰੋਗੀਆਂ ਜਾਂ ਇਸ ਤੋਂ ਪੀੜਤ ਲੋਕਾਂ ਨੂੰ ਟਮਾਟਰ ਖਾਣ ਤੋਂ ਬਚਣਾ ਚਾਹੀਦਾ ਹੈ। ਦਰਅਸਲ, ਟਮਾਟਰ ਦੇ ਬੀਜਾਂ ਦੇ ਕਾਰਨ ਤੁਹਾਡੀ ਪੱਥਰੀ ਦੀ ਸਮੱਸਿਆ ਬਹੁਤ ਵੱਧ ਸਕਦੀ ਹੈ।
7/8
![ਟਮਾਟਰਾਂ ਵਿੱਚ ਵਿਟਾਮਿਨ-ਸੀ ਯਾਨੀ ਐਸਕੋਰਬਿਕ ਐਸਿਡ ਆਦਿ ਵਰਗੇ ਕਈ ਤਰ੍ਹਾਂ ਦੇ ਐਸਿਡ ਪਾਏ ਜਾਂਦੇ ਹਨ।](https://feeds.abplive.com/onecms/images/uploaded-images/2023/11/02/ece43cacd2d6915e7819dd0f7a820486b652a.jpg?impolicy=abp_cdn&imwidth=720)
ਟਮਾਟਰਾਂ ਵਿੱਚ ਵਿਟਾਮਿਨ-ਸੀ ਯਾਨੀ ਐਸਕੋਰਬਿਕ ਐਸਿਡ ਆਦਿ ਵਰਗੇ ਕਈ ਤਰ੍ਹਾਂ ਦੇ ਐਸਿਡ ਪਾਏ ਜਾਂਦੇ ਹਨ।
8/8
![ਇਸੇ ਕਰਕੇ ਟਮਾਟਰ ਐਸੀਡਿਕ ਤਸੀਰ ਵਾਲਾ ਹੁੰਦਾ ਹੈ। ਇਸ ਨੂੰ ਜ਼ਿਆਦਾ ਮਾਤਰਾ ‘ਚ ਲੈਣ ਨਾਲ ਪੇਟ ‘ਚ ਐਸੀਡਿਟੀ ਹੋ ਸਕਦੀ ਹੈ।](https://feeds.abplive.com/onecms/images/uploaded-images/2023/11/02/ed275c78c2b56a829a7704f3df3a68f3124f0.jpg?impolicy=abp_cdn&imwidth=720)
ਇਸੇ ਕਰਕੇ ਟਮਾਟਰ ਐਸੀਡਿਕ ਤਸੀਰ ਵਾਲਾ ਹੁੰਦਾ ਹੈ। ਇਸ ਨੂੰ ਜ਼ਿਆਦਾ ਮਾਤਰਾ ‘ਚ ਲੈਣ ਨਾਲ ਪੇਟ ‘ਚ ਐਸੀਡਿਟੀ ਹੋ ਸਕਦੀ ਹੈ।
Published at : 02 Nov 2023 07:20 AM (IST)
Tags :
Tomato Side EffectsView More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)