ਪੜਚੋਲ ਕਰੋ

Urinary Hesitancy: ਕੀ ਤੁਹਾਨੂੰ ਵੀ ਆਉਂਦਾ ਰੁੱਕ-ਰੁੱਕ ਕੇ ਪਿਸ਼ਾਬ? ਹੋ ਸਕਦੀ ਆਹ ਗੰਭੀਰ ਬਿਮਾਰੀ

ਆਧੁਨਿਕ ਜੀਵਨ ਸ਼ੈਲੀ ਦੇ ਕਰਕੇ ਲੋਕ ਆਪਣੀ ਖੁਰਾਕ ਦਾ ਖਾਸ ਧਿਆਨ ਨਹੀਂ ਰੱਖ ਪਾਉਂਦੇ ਹਨ। ਅੱਜਕੱਲ੍ਹ ਦੀ ਭੱਜਦੌੜ ਵਾਲੀ ਜ਼ਿੰਦਗੀ ਵਿੱਚ ਲੋਕ ਆਪਣੇ ਖਾਣ-ਪੀਣ ਨੂੰ ਲੈਕੇ ਬਹੁਤ ਜ਼ਿਆਦਾ ਲਾਪਰਵਾਹੀ ਵਰਤਦੇ ਹਨ।

Urine

1/5
ਲੋਕਾਂ ਦੀ ਨੀਂਦ ਤੱਕ ਨਹੀਂ ਪੂਰੀ ਹੁੰਦੀ। ਖ਼ਰਾਬ ਜੀਵਨ ਸ਼ੈਲੀ ਕਰਕੇ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਹੋ ਸਕਦੀਆਂ ਹਨ। ਅੱਜ ਇਸ ਲੇਖ ਵਿਚ ਅਸੀਂ ਰੁਕ-ਰੁਕ ਕੇ ਪੇਸ਼ਾਬ ਆਉਣ ਦੀ ਸਮੱਸਿਆ ਬਾਰੇ ਗੱਲ ਕਰਾਂਗੇ। ਅੱਜ ਕੱਲ੍ਹ ਵੱਡੀ ਉਮਰ ਦੀਆਂ ਔਰਤਾਂ ਨੂੰ ਰੁਕ-ਰੁਕ ਕੇ ਪਿਸ਼ਾਬ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਪਿੱਛੇ ਕਈ ਗੰਭੀਰ ਕਾਰਨ ਹੋ ਸਕਦੇ ਹਨ। ਆਓ ਜਾਣਦੇ ਹਾਂ ਇਸ ਤੋਂ ਕਿਵੇਂ ਬਚਣਾ ਹੈ।

2/5
ਦਰਅਸਲ, ਰੁਕ-ਰੁਕ ਕੇ ਪੇਸ਼ਾਬ ਆਉਣਾ ਪੂਰੀ ਤਰ੍ਹਾਂ ਖਰਾਬ ਜੀਵਨ ਸ਼ੈਲੀ ਕਰਕੇ ਹੁੰਦਾ ਹੈ। ਖਾਣ-ਪੀਣ ਦੀਆਂ ਆਦਤਾਂ 'ਚ ਗੜਬੜੀ ਅਤੇ ਸਰੀਰ ਲਈ ਲੋੜ ਤੋਂ ਘੱਟ ਪਾਣੀ ਪੀਣ ਨਾਲ ਇਹ ਸਮੱਸਿਆ ਹੋ ਸਕਦੀ ਹੈ। ਇਸ ਲਈ ਜੇਕਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਜੀਵਨ ਸ਼ੈਲੀ ਅਤੇ ਖੁਰਾਕ ਨੂੰ ਠੀਕ ਕਰਨਾ ਹੋਵੇਗਾ।

3/5
ਯੂਟੀਆਈ ਯਾਨੀ ਯੂਰਿਨ ਇਨਫੈਕਸ਼ਨ ਤੋਂ ਪੀੜਤ ਲੋਕ ਅਕਸਰ ਰੁਕ-ਰੁਕ ਕੇ ਪੇਸ਼ਾਬ ਕਰਦੇ ਹਨ। ਇਸ ਤੋਂ ਇਲਾਵਾ ਜੇਕਰ ਅਜਿਹੇ ਲੱਛਣ ਸਰੀਰ 'ਤੇ ਨਜ਼ਰ ਆਉਣ ਤਾਂ ਕਈ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।

4/5
ਕਿਡਨੀ ਦੀ ਇਨਫੈਕਸ਼ਨ: ਜੇਕਰ ਪਿਸ਼ਾਬ ਰੁਕ-ਰੁਕ ਕੇ ਆਉਂਦਾ ਹੈ ਤਾਂ ਕਿਡਨੀ ਸੰਬੰਧੀ ਸਮੱਸਿਆ ਹੋ ਸਕਦੀ ਹੈ। ਕਿਡਨੀ ਦੀ ਬਿਮਾਰੀ ਹੋਣ 'ਤੇ ਟਾਇਲਟ 'ਚ ਵੀ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ। ਪਿਸ਼ਾਬ ਕਰਦੇ ਸਮੇਂ ਦਰਦ ਅਤੇ ਜਲਨ ਦੀ ਸ਼ਿਕਾਇਤ ਵੀ ਹੋ ਸਕਦੀ ਹੈ।

5/5
ਡਾਇਬਟੀਜ਼ : ਸ਼ੂਗਰ ਵਿਚ ਵੀ ਰੁਕ-ਰੁਕ ਕੇ ਪਿਸ਼ਾਬ ਆਉਣ ਦੀ ਸਮੱਸਿਆ ਹੁੰਦੀ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਗੁਜ਼ਰ ਰਹੇ ਹੋ ਤਾਂ ਤੁਰੰਤ ਡਾਕਟਰ ਨਾਲ ਗੱਲ ਕਰੋ।

ਹੋਰ ਜਾਣੋ ਸਿਹਤ

View More
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (13-08-2024)

ਕੋਲਕਾਤਾ ਡਾਕਟਰ ਕਤਲ ਮਾਮਲੇ 'ਚ ਦੇਸ਼ ਭਰ 'ਚ ਡਾਕਟਰਾਂ ਦੀ ਹੜਤਾਲ, ਦਿੱਲੀ-ਯੂਪੀ-MP-ਮਹਾਰਾਸ਼ਟਰ 'ਚ OPD ਸਹੂਲਤਾਂ ਰਹਿਣਗੀਆਂ ਬੰਦ

Anjeer Laddus: ਥੋੜੇ ਸਮੇਂ 'ਚ ਘਰ 'ਚ ਤਿਆਰ ਕਰੋ ਆਹ ਖਾਸ ਲੱਡੂ, ਇਮਿਊਨਿਟੀ ਸਟ੍ਰਾਂਗ ਕਰਨ 'ਚ ਮਿਲੇਗੀ ਮਦਦ

ਪੈਰਾਂ 'ਚ ਪੈਂਦਾ ਸਾੜ ਤਾਂ ਇਨ੍ਹਾਂ 5 ਗੰਭੀਰ ਬਿਮਾਰੀਆਂ ਦੇ ਹੋ ਸਕਦੇ ਲੱਛਣ, ਭੁੱਲ ਕੇ ਵੀ ਨਾ ਕਰੋ ਇਗਨੋਰ
ਪੈਰਾਂ 'ਚ ਪੈਂਦਾ ਸਾੜ ਤਾਂ ਇਨ੍ਹਾਂ 5 ਗੰਭੀਰ ਬਿਮਾਰੀਆਂ ਦੇ ਹੋ ਸਕਦੇ ਲੱਛਣ, ਭੁੱਲ ਕੇ ਵੀ ਨਾ ਕਰੋ ਇਗਨੋਰ
Advertisement
ABP Premium

ਵੀਡੀਓਜ਼

Paris Olympic | Arshad Nadeem -Neeraj chopra | ਖਿਡਾਰੀਆਂ ਨਾਲੋਂ ਵੱਧ ਮਾਵਾਂ ਦੇ ਚਰਚੇ | Pakistan | PunjabFazilka News | ਘਰੋਂ ਲਾਇਬ੍ਰੇਰੀ ਪੜ੍ਹਨ ਗਈ ਭਤੀਜੀ,ਇਸ ਹਾਲਤ 'ਚ ਮਿਲੀ - ਚਾਚੇ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨCM Bhagwant Mann ਦੇ ਨਾਨਕੇ ਘਰਾਂ 'ਚ ਹੋਈ ਵੱਡੀ ਚੋਰੀ, 18 ਤੋਲੇ ਸੋਨਾ ਤੇ 1 ਲੱਖ  ਦੀ ਨਕਦੀ ਲੈਕੇ ਫ਼ਰਾਰ | CCTVPatiala After rain | ਬਰਸਾਤੀ ਪਾਣੀ 'ਚ ਡੁੱਬਿਆ ਸ਼ਾਹੀ ਸ਼ਹਿਰ ਪਟਿਆਲਾ | Punjab | Rain

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (13-08-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (13-08-2024)
ਕੋਲਕਾਤਾ ਡਾਕਟਰ ਕਤਲ ਮਾਮਲੇ 'ਚ ਦੇਸ਼ ਭਰ 'ਚ ਡਾਕਟਰਾਂ ਦੀ ਹੜਤਾਲ, ਦਿੱਲੀ-ਯੂਪੀ-MP-ਮਹਾਰਾਸ਼ਟਰ 'ਚ OPD ਸਹੂਲਤਾਂ ਰਹਿਣਗੀਆਂ ਬੰਦ
ਕੋਲਕਾਤਾ ਡਾਕਟਰ ਕਤਲ ਮਾਮਲੇ 'ਚ ਦੇਸ਼ ਭਰ 'ਚ ਡਾਕਟਰਾਂ ਦੀ ਹੜਤਾਲ, ਦਿੱਲੀ-ਯੂਪੀ-MP-ਮਹਾਰਾਸ਼ਟਰ 'ਚ OPD ਸਹੂਲਤਾਂ ਰਹਿਣਗੀਆਂ ਬੰਦ
Anjeer Laddus: ਥੋੜੇ ਸਮੇਂ 'ਚ ਘਰ 'ਚ ਤਿਆਰ ਕਰੋ ਆਹ ਖਾਸ ਲੱਡੂ, ਇਮਿਊਨਿਟੀ ਸਟ੍ਰਾਂਗ ਕਰਨ 'ਚ ਮਿਲੇਗੀ ਮਦਦ
Anjeer Laddus: ਥੋੜੇ ਸਮੇਂ 'ਚ ਘਰ 'ਚ ਤਿਆਰ ਕਰੋ ਆਹ ਖਾਸ ਲੱਡੂ, ਇਮਿਊਨਿਟੀ ਸਟ੍ਰਾਂਗ ਕਰਨ 'ਚ ਮਿਲੇਗੀ ਮਦਦ
ਪੈਰਾਂ 'ਚ ਪੈਂਦਾ ਸਾੜ ਤਾਂ ਇਨ੍ਹਾਂ 5 ਗੰਭੀਰ ਬਿਮਾਰੀਆਂ ਦੇ ਹੋ ਸਕਦੇ ਲੱਛਣ, ਭੁੱਲ ਕੇ ਵੀ ਨਾ ਕਰੋ ਇਗਨੋਰ
ਪੈਰਾਂ 'ਚ ਪੈਂਦਾ ਸਾੜ ਤਾਂ ਇਨ੍ਹਾਂ 5 ਗੰਭੀਰ ਬਿਮਾਰੀਆਂ ਦੇ ਹੋ ਸਕਦੇ ਲੱਛਣ, ਭੁੱਲ ਕੇ ਵੀ ਨਾ ਕਰੋ ਇਗਨੋਰ
Mahindra Thar Roxx: ਕਾਊਂਟਡਾਊਨ ਸ਼ੁਰੂ, ਕਿਵੇਂ ਦੀ ਹੋਵੇਗੀ ਮਹਿੰਦਰਾ ਥਾਰ ਰੌਕਸ? ਫੀਚਰਸ ਕਰ ਦੇਣਗੇ ਦਿਲ ਖੁਸ਼

Pregnancy: ਗਰਭ ਅਵਸਥਾ ਦੌਰਾਨ ਫਲਾਂ ਦਾ ਜੂਸ ਅਤੇ ਸੋਡੇ ਵਾਲੀ ਡਰਿੰਕ ਪੀਣਾ ਖਤਰਨਾਕ! ਬੱਚੇ 'ਤੇ ਪੈ ਸਕਦੈ ਮਾੜਾ ਪ੍ਰਭਾਵ

Income Tax Refund: Deadline ਖਤਮ ਹੋਣ ਤੋਂ ਬਾਅਦ ਵੀ ਕਿਵੇਂ ਕਰ ਸਕਦੇ ਹੋ ਰਿਫੰਡ ਕਲੇਮ, ਜਾਣੋ ਪੂਰੀ ਪ੍ਰਕਿਰਿਆ

Punjab News: MP ਚਰਨਜੀਤ ਸਿੰਘ ਚੰਨੀ ਖਿਲਾਫ ਇਲੈਕਸ਼ਨ ਪਟੀਸ਼ਨ ਮਾਮਲੇ 'ਚ ਹਾਈਕੋਰਟ ਨੇ ਦਿੱਤਾ ਆਹ ਫੈਸਲਾ 

Embed widget