ਪੜਚੋਲ ਕਰੋ

ਮਸਾਲੇਦਾਨੀ 'ਚ ਰੱਖੀ ਹਲਦੀ ਅਸਲੀ ਹੈ ਜਾਂ ਨਕਲੀ? ਇਨ੍ਹਾਂ ਤਰੀਕਿਆਂ ਨਾਲ ਕਰੋ ਪਛਾਣ

Home Tips : ਹਲਦੀ ਭਾਰਤੀ ਰਸੋਈ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਭਰੋਸੇਮੰਦ ਮਸਾਲਿਆਂ ਵਿੱਚੋਂ ਇੱਕ ਹੈ। ਇਹ ਨਾ ਸਿਰਫ਼ ਖਾਣੇ ਦਾ ਰੰਗ ਅਤੇ ਸੁਆਦ ਵਧਾਉਂਦੀ ਹੈ

Home Tips

1/6
Home Tips : ਹਲਦੀ ਭਾਰਤੀ ਰਸੋਈ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਭਰੋਸੇਮੰਦ ਮਸਾਲਿਆਂ ਵਿੱਚੋਂ ਇੱਕ ਹੈ। ਇਹ ਨਾ ਸਿਰਫ਼ ਖਾਣੇ ਦਾ ਰੰਗ ਅਤੇ ਸੁਆਦ ਵਧਾਉਂਦੀ ਹੈ, ਸਗੋਂ ਆਯੁਰਵੇਦ ਵਿੱਚ ਵੀ ਇਸਦਾ ਖਾਸ ਮਹੱਤਵ ਹੈ। ਪਰ ਅੱਜਕੱਲ੍ਹ ਬਾਜ਼ਾਰ ਵਿੱਚ ਮਿਲਾਵਟੀ ਹਲਦੀ ਵੀ ਵੱਡੀ ਮਾਤਰਾ ਵਿੱਚ ਮਿਲਦੀ ਹੈ, ਜਿਸ ਵਿੱਚ ਨਕਲੀ ਰੰਗ ਅਤੇ ਹਾਨੀਕਾਰਕ ਰਸਾਇਣ ਮਿਲਾਏ ਜਾਂਦੇ ਹਨ।

2/6
ਨਕਲੀ ਹਲਦੀ ਕਿਉਂ ਖਤਰਨਾਕ ਹੈ?  ਮਿਲਾਵਟੀ ਹਲਦੀ ਵਿੱਚ ਅਕਸਰ ਮੈਟਾਨਿਲ ਯੈਲੋ ਵਰਗੇ ਸਿੰਥੈਟਿਕ ਰੰਗ ਮਿਲਾਏ ਜਾਂਦੇ ਹਨ, ਜੋ ਸਿਹਤ ਲਈ ਨੁਕਸਾਨਦਾਇਕ ਹੋ ਸਕਦੇ ਹਨ। ਇਸ ਦੇ ਲੰਬੇ ਸਮੇਂ ਤੱਕ ਸੇਵਨ ਨਾਲ ਨੁਕਸਾਨਦੇਹ ਸਾਬਤ ਹੋ ਸਕਦੀ ਹੈ।  🔸 ਪੇਟ ਦਰਦ ਅਤੇ ਅਪਚ 🔸 ਐਲਰਜੀ ਦੀ ਸਮੱਸਿਆ 🔸 ਲਿਵਰ ਅਤੇ ਕਿਡਨੀ ਨੂੰ ਨੁਕਸਾਨ 🔸 ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ।

3/6
ਪਾਣੀ ਵਾਲਾ ਟੈਸਟ  ਇੱਕ ਗਿਲਾਸ ਸਾਫ਼ ਪਾਣੀ ਵਿੱਚ ਇੱਕ ਚਮਚ ਹਲਦੀ ਪਾਓ ਅਤੇ 3–5 ਮਿੰਟ ਲਈ ਛੱਡ ਦਿਓ।  ਜੇ ਹਲਦੀ ਹੌਲੀ-ਹੌਲੀ ਹੇਠਾਂ ਬੈਠ ਜਾਵੇ ਅਤੇ ਪਾਣੀ ਸਾਫ਼ ਰਹੇ, ਤਾਂ ਹਲਦੀ ਅਸਲੀ ਹੋ ਸਕਦੀ ਹੈ।  ਜੇ ਹਲਦੀ ਤੁਰੰਤ ਘੁੱਲ ਜਾਵੇ ਅਤੇ ਪਾਣੀ ਗੂੜ੍ਹਾ ਪੀਲਾ ਹੋ ਜਾਵੇ ਤਾਂ ਇਸ ਵਿੱਚ ਨਕਲੀ ਰੰਗ ਮਿਲਿਆ ਹੋ ਸਕਦਾ ਹੈ।

4/6
ਹਥੇਲੀ 'ਤੇ ਰਗੜ ਕੇ ਪਛਾਣੋ  ਥੋੜ੍ਹੀ ਜਿਹੀ ਹਲਦੀ ਹਥੇਲੀ 'ਤੇ ਲੈ ਕੇ ਰਗੜੋ।  ਅਸਲੀ ਹਲਦੀ ਦੀ ਖੁਸ਼ਬੂ ਕੁਦਰਤੀ, ਮਿੱਟੀ ਵਰਗੀ ਅਤੇ ਹਲਕੀ ਤਿੱਖੀ ਹੁੰਦੀ ਹੈ।   ਨਕਲੀ ਹਲਦੀ ਦਾ ਰੰਗ ਬਹੁਤ ਚਟਖਦਾਰ ਹੁੰਦਾ ਹੈ ਅਤੇ ਇਸ ਵਿੱਚ ਰਸਾਇਣਕ ਗੰਧ ਮਹਿਸੂਸ ਹੋ ਸਕਦੀ ਹੈ।

5/6
ਟਿਸ਼ੂ ਪੇਪਰ ਟੈਸਟ  ਗੀਲੇ ਟਿਸ਼ੂ ਪੇਪਰ ਜਾਂ ਚਿੱਟੇ ਕੱਪੜੇ 'ਤੇ ਥੋੜ੍ਹੀ ਹਲਦੀ ਰੱਖੋ।  ਜੇ ਤੁਰੰਤ ਚਟਖਦਾਰ ਪੀਲਾ ਰੰਗ ਫੈਲਣ ਲੱਗ ਪਏ ਤਾਂ ਮਿਲਾਵਟ ਦੀ ਸੰਭਾਵਨਾ ਹੈ।   ਸ਼ੁੱਧ ਹਲਦੀ ਦਾ ਰੰਗ ਹੌਲੀ-ਹੌਲੀ ਅਤੇ ਹਲਕੇ ਪੀਲੇ ਰੂਪ ਵਿੱਚ ਫੈਲਦਾ ਹੈ।

6/6
ਹਲਦੀ ਖਰੀਦਦੇ ਸਮੇਂ ਰੱਖੋ ਧਿਆਨ  ✔️ ਹਮੇਸ਼ਾ ਭਰੋਸੇਯੋਗ ਬ੍ਰਾਂਡ ਜਾਂ ਦੁਕਾਨਦਾਰ ਤੋਂ ਖਰੀਦੋ। ✔️ ਪੈਕਟ 'ਤੇ FSSAI ਲਾਇਸੈਂਸ ਨੰਬਰ ਜ਼ਰੂਰ ਚੈੱਕ ਕਰੋ। ✔️ ਨਿਰਮਾਣ ਅਤੇ ਐਕਸਪਾਇਰੀ ਮਿਤੀ ਵੇਖੋ। ✔️ ਬਹੁਤ ਸਸਤੀ ਹਲਦੀ ਤੋਂ ਸਾਵਧਾਨ ਰਹੋ, ਕਿਉਂਕਿ ਸਸਤੇ ਭਾਅ ਵਿੱਚ ਸ਼ੁੱਧਤਾ ਦੀ ਗਾਰੰਟੀ ਨਹੀਂ ਹੁੰਦੀ।   ਸਿਹਤਮੰਦ ਰਹਿਣ ਲਈ ਸ਼ੁੱਧ ਹਲਦੀ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ। ਥੋੜ੍ਹੀ ਸਾਵਧਾਨੀ ਤੁਹਾਨੂੰ ਵੱਡੇ ਨੁਕਸਾਨ ਤੋਂ ਬਚਾ ਸਕਦੀ ਹੈ।

ਹੋਰ ਜਾਣੋ ਲਾਈਫਸਟਾਈਲ

Advertisement

ਟਾਪ ਹੈਡਲਾਈਨ

Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !

Health News : ਵੱਡੇ ਪੱਟਾਂ ਨਾਲ ਵੱਧ ਸਕਦੀ ਹੈ ਉਮਰ? ਇਸ ਸਟਡੀ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ

Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!

Cold Water Causes Cold : ਕੀ ਠੰਡਾ ਪਾਣੀ ਪੀਣ ਨਾਲ ਸੱਚਮੁੱਚ ਹੁੰਦਾ ਹੈ ਜ਼ੁਕਾਮ? ਜਾਣੋ ਅਸਲ ਕਾਰਨ
Cold Water Causes Cold : ਕੀ ਠੰਡਾ ਪਾਣੀ ਪੀਣ ਨਾਲ ਸੱਚਮੁੱਚ ਹੁੰਦਾ ਹੈ ਜ਼ੁਕਾਮ? ਜਾਣੋ ਅਸਲ ਕਾਰਨ
Advertisement

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, BJP ਨੇ ਨਵੀਂ ਟੀਮ ਦਾ ਕੀਤਾ ਐਲਾਨ; ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ

ਘੱਟ ਜਾਂ ਵੱਧ? 18 ਤਰੀਕ ਨੂੰ ਕਿੰਨੇ ਰੁਪਏ ਦਾ ਮਿਲ ਰਿਹਾ ਇੱਕ ਲੀਟਰ ਪੈਟਰੋਲ, ਜਾਣ ਲਓ ਅੱਜ ਦੇ ਰੇਟ

ਤਰਨਤਾਰਨ 'ਚ ਕੱਪੜੇ ਦੀ ਦੁਕਾਨ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮੱਚਿਆ ਹੜਕੰਪ; ਇਲਾਕੇ 'ਚ ਦਹਿਸ਼ਤ ਦਾ ਮਾਹੌਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਗਸਤ 2026

BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ

Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ

Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    

Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 

Embed widget