ਪੜਚੋਲ ਕਰੋ
Lemon Peel: ਬੇਕਾਰ ਸਮਝ ਕੇ ਸੁੱਟ ਦਿੰਦੇ ਹਾਂ ਨਿੰਬੂ ਦੇ ਛਿਲਕੇ, ਪਰ ਬੜੀ ਕੰਮ ਦੀ ਆਹ ਚੀਜ਼
Lemon Peel: ਨਿੰਬੂ ਨਾ ਸਿਰਫ਼ ਤੁਹਾਡੀ ਸਿਹਤ ਲਈ ਚੰਗਾ ਹੈ ਸਗੋਂ ਇਸ ਦੇ ਛਿਲਕੇ ਵੀ ਬਹੁਤ ਲਾਭਦਾਇਕ ਹਨ, ਜਿਨ੍ਹਾਂ ਨੂੰ ਲੋਕ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ।
Lemon Peel
1/7

ਪੀਲੇ ਬਾਥਰੂਮ ਦੇ ਫਰਸ਼ ਨੂੰ ਸਾਫ਼ ਕਰਨ ਵਿੱਚ ਵੀ ਨਿੰਬੂ ਦਾ ਛਿਲਕਾ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਿਰਫ਼ ਫਰਸ਼ ਹੀ ਨਹੀਂ ਸਗੋਂ ਟਾਈਲਾਂ ਵਾਲੀਆਂ ਕੰਧਾਂ ਨੂੰ ਵੀ ਸਾਫ਼ ਕਰਨ ਵਿੱਚ ਮਦਦ ਕਰ ਸਕਦਾ ਹੈ।
2/7

ਇਸ ਦੇ ਲਈ ਸਭ ਤੋਂ ਪਹਿਲਾਂ ਨਿੰਬੂ ਦੇ ਛਿਲਕੇ ਨੂੰ ਪੀਸ ਲਓ। ਹੁਣ ਇਸ ਪਾਊਡਰ ਨੂੰ ਇਕ ਗਲਾਸ ਪਾਣੀ 'ਚ ਪਾ ਕੇ ਉਬਾਲ ਲਓ। ਫਿਰ ਇਸ 'ਚ ਨਮਕ ਵੀ ਮਿਲਾਓ। ਹੁਣ ਇਸ ਘੋਲ ਨੂੰ ਫਰਸ਼ 'ਤੇ ਫੈਲਾਓ ਅਤੇ ਬਰੱਸ਼ ਨਾਲ ਸਾਫ਼ ਕਰੋ। ਇਸ ਨਾਲ ਕੀਟਾਣੂਆਂ ਨੂੰ ਖਤਮ ਕਰਨ 'ਚ ਵੀ ਮਦਦ ਮਿਲੇਗੀ। ਤੁਸੀਂ ਇਸ ਛਿਲਕੇ ਨਾਲ ਬਾਥਰੂਮ ਅਤੇ ਰਸੋਈ ਦੇ ਸਿੰਕ ਨੂੰ ਵੀ ਸਾਫ਼ ਕਰ ਸਕਦੇ ਹੋ।
Published at : 13 Mar 2024 07:56 AM (IST)
ਹੋਰ ਵੇਖੋ





















