ਪੜਚੋਲ ਕਰੋ
Lifestyle: ਬਿੱਲੀ ਦਾ ਘਰ ਵਿੱਚ ਆਉਣਾ ਦਿੰਦਾ ਹੈ ਆਹ ਸੰਕੇਤ
Lifestyle-ਜਿਵੇਂ ਕੁੱਤਾ ਜਾਂ ਪਸ਼ੂ ਘਰ ਵਿੱਚ ਪਾਲੇ ਜਾਂਦੇ ਹਨ ਉਵੇਂ ਕੁੱਝ ਲੋਕ ਬਿੱਲੀ ਵੀ ਪਾਲਦੇ ਹਨ। ਕਈ ਵਾਰ ਬਿਨਾਂ ਪਾਲੇ ਬਿੱਲੀ ਘਰ ਵਿੱਚ ਆ ਜਾਂਦੀ ਹੈ। ਜਿਸ ਨਾਲ ਸ਼ੁੱਭ ਜਾਂ ਅਸ਼ੁੱਭ ਦੇ ਸੰਕੇਤ ਮੰਨੇ ਜਾਂਦੇ ਹਨ।
Lifestyle
1/7

ਜੇਕਰ ਤੁਹਾਡੇ ਘਰ ਅਚਾਨਕ ਚਿੱਟੀ ਬਿੱਲੀ ਆ ਜਾਵੇ ਤਾਂ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਚਿੱਟੀ ਬਿੱਲੀ ਨੂੰ ਸ਼ੁਭ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਚਿੱਟੀ ਬਿੱਲੀ ਆਪਣੇ ਨਾਲ ਸ਼ੁਭ ਸੰਦੇਸ਼ ਲੈ ਕੇ ਆਉਂਦੀ ਹੈ।
2/7

ਜੇਕਰ ਤੁਹਾਡੇ ਘਰ ਵਿੱਚ ਕਈ ਬਿੱਲੀਆਂ ਆਪਸ ਵਿੱਚ ਲੜ ਰਹੀਆਂ ਹਨ ਤਾਂ ਇਹ ਵੀ ਚੰਗਾ ਨਹੀਂ ਮੰਨਿਆ ਜਾਂਦਾ ਹੈ। ਇਹ ਪਰਿਵਾਰਕ ਰਿਸ਼ਤਿਆਂ ਵਿੱਚ ਮਤਭੇਦ ਦੀ ਨਿਸ਼ਾਨੀ ਹੈ।
Published at : 30 Jan 2024 11:48 AM (IST)
ਹੋਰ ਵੇਖੋ





















