ਪੜਚੋਲ ਕਰੋ
Love marriage: ਤੁਸੀਂ ਵੀ ਲਵ ਮੈਰਿਜ ਕਰਨ ਦਾ ਬਣਾ ਰਹੇ ਹੋ ਮਨ, ਤਾਂ ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ
Love marriage: ਲਵ ਮੈਰਿਜ 'ਚ ਤੁਸੀਂ ਆਪਣੇ ਪਾਰਟਨਰ ਨੂੰ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਜਾਣਦੇ ਹੋ ਪਰ ਕਿਸੇ ਹੋਰ ਚੀਜ਼ ਦੀ ਤਰ੍ਹਾਂ ਇਸ 'ਚ ਵੀ ਕਈ ਨੁਕਸਾਨ ਹਨ।
Love Marriage
1/5

ਕਈ ਵਾਰ ਲੜਕੇ ਅਤੇ ਲੜਕੀ ਦੇ ਪਰਿਵਾਰ ਲਵ ਮੈਰਿਜ ਲਈ ਤਿਆਰ ਨਹੀਂ ਹੁੰਦੇ, ਅਜਿਹੀ ਸਥਿਤੀ ਵਿਚ ਇਮੋਸ਼ਨਲ ਸਪੋਰਟ ਪੂਰੀ ਤਰ੍ਹਾਂ ਖ਼ਤਮ ਹੋ ਜਾਂਦਾ ਹੈ।
2/5

ਲਵ ਮੈਰਿਜ ਦੇ ਕਈ ਮਾਮਲਿਆਂ ਵਿੱਚ ਮਾਪਿਆਂ ਜਾਂ ਪਰਿਵਾਰ ਦੀ ਸਹਿਮਤੀ ਨਹੀਂ ਹੁੰਦੀ। ਜੇਕਰ ਉਹ ਉਨ੍ਹਾਂ ਦੀ ਮਰਜ਼ੀ ਮੁਤਾਬਕ ਨਾ ਚੱਲੇ ਤਾਂ ਉਨ੍ਹਾਂ ਨੂੰ ਪਰਿਵਾਰ ਤੋਂ ਦੂਰ ਰਹਿਣਾ ਪੈ ਸਕਦਾ ਹੈ, ਜਿਸ ਕਾਰਨ ਕਈ ਸਾਲ ਜਾਂ ਹਮੇਸ਼ਾ ਲਈ ਗੱਲਬਾਤ ਬੰਦ ਹੋ ਸਕਦੀ ਹੈ।
Published at : 11 Mar 2024 09:40 PM (IST)
ਹੋਰ ਵੇਖੋ





















