ਪੜਚੋਲ ਕਰੋ

Crockery Set: ਇੰਝ ਰੱਖੋ ਚੀਨੀ ਦੇ ਬਰਤਨਾਂ ਦੀ ਸਾਂਭ ਸੰਭਾਲ

Crockery Set-ਜਦੋਂ ਘਰ ਵਿਚ ਮਹਿਮਾਨ ਆਉਂਦੇ ਹਨ, ਤਾਂ ਲੋਕ ਅਕਸਰ ਨਵੇਂ ਚੀਨੀ ਦੇ ਬਰਤਨ ਕੱਢ ਕੇ ਇਸ ਦੀ ਵਰਤੋਂ ਕਰਦੇ ਹਨ। ਕਈ ਵਾਰ ਇਹ ਟੁੱਟ ਜਾਂਦੇ ਹਨ। ਆਓ ਜਾਣੀਏ ਇਸ ਕਰੌਕਰੀ ਨੂੰ ਸੁਰੱਖਿਅਤ ਰੱਖਣ ਦੇ ਕੁੱਝ ਤਰੀਕੇ।

Crockery Set

1/7
ਜਦੋਂ ਵੀ ਤੁਸੀਂ ਚੀਨੀ ਦੇ ਭਾਂਡਿਆਂ ਨੂੰ ਧੋਵੋ, ਹਮੇਸ਼ਾ ਪਾਣੀ ਦੇ ਤਾਪਮਾਨ ਦੀ ਜਾਂਚ ਕਰੋ। ਇਸ ਦੇ ਲਈ ਪਾਣੀ ਜ਼ਿਆਦਾ ਗਰਮ ਜਾਂ ਠੰਡਾ ਨਹੀਂ ਹੋਣਾ ਚਾਹੀਦਾ। ਇਸ ਨਾਲ ਬਰਤਨ ਖਰਾਬ ਹੋ ਸਕਦੇ ਹਨ। ਹਮੇਸ਼ਾ ਹਲਕਾ ਸਾਧਾਰਨ ਪਾਣੀ ਜਾਂ ਕੋਸੇ ਪਾਣੀ ਦੀ ਹੀ ਵਰਤੋਂ ਕਰੋ।

2/7
ਚੀਨੀ ਦੇ ਬਰਤਨਾਂ ਚ ਸਬਜੀ ਜਾਂ ਤੇਲ ਵਾਲੀ ਚੀਜ ਜਿਆਦਾ ਦੇਰ ਨਹੀ ਰੱਖਣੀ ਚਾਹੀਦੀ। ਇਸ ਨਾਲ ਬਰਤਨਾਂ ਚ ਹਲਦੀ ਦੇ ਦਾਗ ਪੈ ਜਾਂਦੇ ਹਨ।

3/7
ਸਿੰਕ ਦੇ ਆਸ- ਪਾਸ ਕੋਈ ਰਬੜ ਜਾਂ ਫਿਰ ਸਪੰਜ ਦਾ ਮੈਟ ਜਰੂਰ ਵਿਛਾਉ ਤਾਂ ਜੋ ਬਰਤਨ ਹੱਥ ਚੋਂ ਤਿਲਕਣ ਸਮੇਂ ਥੱਲੇ ਡਿੱਗ ਕੇ ਟੁੱਟਣ ਤੋਂ ਬੱਚ ਜਾਣ।

4/7
ਚੀਨੀ ਦੇ ਬਰਤਨਾਂ ਨੂੰ ਧੋਣ ਵੇਲੇ ਬਹੁਤ ਧਿਆਨ ਰੱਖਣਾ ਚਾਹੀਦਾ  ਹੈ। ਧੋਣ ਤੋਂ ਬਾਅਦ, ਬਰਤਨਾਂ ਨੂੰ ਸਾਫ਼ ਅਤੇ ਨਰਮ ਕੱਪੜੇ 'ਤੇ ਉਲਟਾ ਰੱਖੋ। ਜਦੋਂ ਪਾਣੀ ਸੁੱਕ ਜਾਵੇ ਤਾਂ ਇਸ ਨੂੰ ਸਾਫ਼ ਕੱਪੜੇ ਨਾਲ ਪੂੰਝੋ, ਕਿਉਂਕਿ ਬਰਤਨਾ ਤੇ ਪਾਣੀ ਦੇ ਦਾਗ ਆਸਾਨੀ ਨਾਲ ਪੈ ਜਾਂਦੇ ਹਨ।

5/7
ਤੁਸੀਂ ਜ਼ਿਆਦਾਤਰ ਘਰਾਂ ਵਿੱਚ ਅਖਬਾਰ ਵਿੱਚ ਲਪੇਟੇ ਡਿਨਰ ਸੈੱਟ ਜਾਂ ਕਰੌਕਰੀ ਦੇ ਭਾਂਡੇ ਦੇਖੇ ਹੋਣਗੇ। ਅਜਿਹਾ ਕਰੌਕਰੀ ਨੂੰ ਟੁੱਟਣ ਤੋਂ ਬਚਾਉਣ ਲਈ ਕੀਤਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਤਰ੍ਹਾਂ ਭਾਂਡਿਆਂ ਤੇ ਅਖਬਾਰਾਂ ਦੀ ਸਿਆਹੀ ਚਿਪਕ ਜਾਂਦੀ ਹੈ ਅਤੇ ਚਮਕ ਫਿੱਕੀ ਪੈ ਜਾਂਦੀ ਹੈ।

6/7
ਹਮੇਸ਼ਾ ਭਾਰੀ ਅਤੇ ਵੱਡੀਆਂ ਪਲੇਟਾਂ ਨੂੰ ਹੇਠਾਂ ਰੱਖੋ ਅਤੇ ਉਨ੍ਹਾਂ ਦੇ ਉੱਪਰ ਹਲਕੇ ਭਾਂਡੇ ਰੱਖੋ। ਬਹੁਤ ਸਾਰੇ ਬਰਤਨ ਇਕੱਠੇ ਨਾ ਰੱਖੋ ਕਿਉਂਕਿ ਇਸ ਨਾਲ ਬਰਤਨ ਟੁੱਟ ਸਕਦੇ ਹਨ।

7/7
ਕਈ ਵਾਰ ਜਗ੍ਹਾ ਦੀ ਕਮੀ ਕਾਰਨ ਕੁਝ ਔਰਤਾਂ ਹੇਠ ਉਪਰ ਬਰਤਨ ਰੱਖ ਦਿੰਦੀਆਂ ਹਨ। ਇਸ ਤਰ੍ਹਾਂ ਬਰਤਨ ਟੁੱਟ ਸਕਦੇ ਹਨ। ਇਸ ਲਈ ਬਰਤਨ ਦੇ ਵਿਚਕਾਰ ਇੱਕ ਨਰਮ ਕੱਪੜਾ ਜਾਂ ਸਪੰਜ ਦਾ ਟੁਕੜਾ ਰੱਖੋ।

ਹੋਰ ਜਾਣੋ ਲਾਈਫਸਟਾਈਲ

ਟਾਪ ਹੈਡਲਾਈਨ

Morning Digestion Tips: ਸਵੇਰੇ ਉੱਠਦਿਆਂ ਹੀ ਸਾਫ ਹੋਵੇਗਾ ਪੇਟ, ਬੱਸ ਇਸ ਚੀਜ਼ ਤੋਂ ਬਣਾ ਲਓ ਦੂਰੀ

Cancer Medicines : ਕੈਂਸਰ ਦੀਆਂ ਇਹ ਦਵਾਈਆਂ ਹੋਣਗੀਆਂ ਸਸਤੀਆਂ, ਸਰਕਾਰ ਦਾ ਵੱਡਾ ਫੈਸਲਾ

Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ

Periods ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...

ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ

Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ

Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ

Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ

 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ

ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ

Embed widget