ਪੜਚੋਲ ਕਰੋ
(Source: ECI/ABP News)
Valentine gift: ਜੇਕਰ ਤੁਸੀਂ ਆਪਣੇ ਪਾਰਟਨਰ ਨੂੰ ਦੇਣਾ ਚਾਹੁੰਦੇ Surprise Gift, ਤਾਂ ਇੱਥੇ ਪੜ੍ਹੋ Good Ideas
Valentine day surprise gift: ਇਸ ਵੈਲੇਨਟਾਈਨ ਡੇਅ ‘ਤੇ ਆਪਣੇ ਪਿਆਰ ਨੂੰ ਦੇਣਾ ਚਾਹੁੰਦੇ ਹੋ ਖ਼ਾਸ ਤੋਹਫ਼ਾ, ਤਾਂ ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕੁਝ Ideas, ਪੜ੍ਹੋ ਪੂਰੀ ਖ਼ਬਰ
Valentine Day gifts
1/5
![ਗਹਿਣੇ – ਤੁਸੀਂ ਵੈਲੇਨਟਾਈਨ ਡੇਅ 'ਤੇ ਆਪਣੇ ਪਿਆਰੇ ਨੂੰ ਇੱਕ ਵਿਲੱਖਣ ਤੋਹਫ਼ਾ ਦੇ ਕੇ ਉਸ ਨੂੰ ਖ਼ਾਸ ਮਹਿਸੂਸ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਸੁੰਦਰ ਹਾਰ ਜਾਂ ਬਰੇਸਲੇਟ ਉੱਤੇ ਉਸਦਾ ਨਾਮ ਲਿਖਵਾ ਕੇ ਉਸ ਨੂੰ ਦੇ ਸਕਦੇ ਹੋ।](https://cdn.abplive.com/imagebank/default_16x9.png)
ਗਹਿਣੇ – ਤੁਸੀਂ ਵੈਲੇਨਟਾਈਨ ਡੇਅ 'ਤੇ ਆਪਣੇ ਪਿਆਰੇ ਨੂੰ ਇੱਕ ਵਿਲੱਖਣ ਤੋਹਫ਼ਾ ਦੇ ਕੇ ਉਸ ਨੂੰ ਖ਼ਾਸ ਮਹਿਸੂਸ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਸੁੰਦਰ ਹਾਰ ਜਾਂ ਬਰੇਸਲੇਟ ਉੱਤੇ ਉਸਦਾ ਨਾਮ ਲਿਖਵਾ ਕੇ ਉਸ ਨੂੰ ਦੇ ਸਕਦੇ ਹੋ।
2/5
![ਕਸਟਮਾਈਜ਼ਡ ਫੋਟੋ ਫਰੇਮ - ਵੈਲੇਨਟਾਈਨ ਡੇਅ 'ਤੇ ਤੁਸੀਂ ਆਪਣੇ ਲਵਰ ਨੂੰ ਖ਼ਾਸ ਤੋਹਫੇ ਵਜੋਂ ਉਸ ਨੂੰ ਫੋਟੋ ਫਰੇਮ ਵਿੱਚ ਯਾਦਗਾਰ ਫੋਟੋਆਂ ਲਗਵਾ ਕੇ ਦੇ ਸਕਦੇ ਹੋ।](https://cdn.abplive.com/imagebank/default_16x9.png)
ਕਸਟਮਾਈਜ਼ਡ ਫੋਟੋ ਫਰੇਮ - ਵੈਲੇਨਟਾਈਨ ਡੇਅ 'ਤੇ ਤੁਸੀਂ ਆਪਣੇ ਲਵਰ ਨੂੰ ਖ਼ਾਸ ਤੋਹਫੇ ਵਜੋਂ ਉਸ ਨੂੰ ਫੋਟੋ ਫਰੇਮ ਵਿੱਚ ਯਾਦਗਾਰ ਫੋਟੋਆਂ ਲਗਵਾ ਕੇ ਦੇ ਸਕਦੇ ਹੋ।
3/5
![ਹੱਥ ਨਾਲ ਲਿਖਿਆ ਪ੍ਰੇਮ ਪੱਤਰ – ਜੋ ਤੁਹਾਡੇ ਦਿਲ ਵਿੱਚ ਹੈ, ਤੁਸੀਂ ਉਨ੍ਹਾਂ ਸ਼ਬਦਾਂ ਨੂੰ ਖ਼ੂਬਸੂਰਤ ਕਾਗਜ਼ ‘ਤੇ ਲਿਖ ਕੇ ਆਪਣੇ ਪ੍ਰੇਮੀ ਨੂੰ ਲਵ ਲੈਟਰ ਦੇ ਸਕਦੇ ਹੋ। ਇਸ ਤੋਹਫੇ ਨਾਲ ਤੁਹਾਡਾ ਪਾਰਟਨਰ ਬਹੁਤ ਖ਼ੁਸ਼ ਹੋ ਜਾਵੇਗਾ।](https://cdn.abplive.com/imagebank/default_16x9.png)
ਹੱਥ ਨਾਲ ਲਿਖਿਆ ਪ੍ਰੇਮ ਪੱਤਰ – ਜੋ ਤੁਹਾਡੇ ਦਿਲ ਵਿੱਚ ਹੈ, ਤੁਸੀਂ ਉਨ੍ਹਾਂ ਸ਼ਬਦਾਂ ਨੂੰ ਖ਼ੂਬਸੂਰਤ ਕਾਗਜ਼ ‘ਤੇ ਲਿਖ ਕੇ ਆਪਣੇ ਪ੍ਰੇਮੀ ਨੂੰ ਲਵ ਲੈਟਰ ਦੇ ਸਕਦੇ ਹੋ। ਇਸ ਤੋਹਫੇ ਨਾਲ ਤੁਹਾਡਾ ਪਾਰਟਨਰ ਬਹੁਤ ਖ਼ੁਸ਼ ਹੋ ਜਾਵੇਗਾ।
4/5
![ਮੱਗ – ਤੁਸੀਂ ਇੱਕ ਮੱਗ ‘ਤੇ ਆਪਣੇ ਪਤੀ ਦੀ ਫੋਟੋ ਛਪਵਾ ਕੇ ਉਸ ਨੂੰ ਤੋਹਫੇ ਵਜੋਂ ਦੇ ਸਕਦੇ ਹੋ।](https://cdn.abplive.com/imagebank/default_16x9.png)
ਮੱਗ – ਤੁਸੀਂ ਇੱਕ ਮੱਗ ‘ਤੇ ਆਪਣੇ ਪਤੀ ਦੀ ਫੋਟੋ ਛਪਵਾ ਕੇ ਉਸ ਨੂੰ ਤੋਹਫੇ ਵਜੋਂ ਦੇ ਸਕਦੇ ਹੋ।
5/5
![ਕਸਟਮਾਈਜ਼ਡ ਕੁਸ਼ਨ ਕਵਰ – ਤੁਸੀਂ ਆਪਣੇ ਸਾਥੀ ਨੂੰ ਕਸਟਮਾਈਜ਼ਡ ਕੁਸ਼ਨ ਕਵਰ ਦੇ ਸਕਦੇ ਹੋ, ਅਜਿਹਾ ਕਰਨ ਨਾਲ ਤੁਹਾਡਾ ਪਾਰਟਨਰ ਬਹੁਤ ਖ਼ੁਸ਼ ਹੋ ਜਾਵੇਗਾ।](https://cdn.abplive.com/imagebank/default_16x9.png)
ਕਸਟਮਾਈਜ਼ਡ ਕੁਸ਼ਨ ਕਵਰ – ਤੁਸੀਂ ਆਪਣੇ ਸਾਥੀ ਨੂੰ ਕਸਟਮਾਈਜ਼ਡ ਕੁਸ਼ਨ ਕਵਰ ਦੇ ਸਕਦੇ ਹੋ, ਅਜਿਹਾ ਕਰਨ ਨਾਲ ਤੁਹਾਡਾ ਪਾਰਟਨਰ ਬਹੁਤ ਖ਼ੁਸ਼ ਹੋ ਜਾਵੇਗਾ।
Published at : 06 Feb 2024 09:35 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਆਈਪੀਐਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)