ਪੜਚੋਲ ਕਰੋ
Dating Tips: ਨਵੇਂ ਰਿਸ਼ਤੇ ਵਿੱਚ ਆਪਣੇ ਸਾਥੀ ਨਾਲ ਕੀ ਕਰੀਏ ਗੱਲਾਂ ? ਇਹ ਸੁਝਾਅ ਮਦਦ ਕਰਨਗੇ
ਜਦੋਂ ਦੋ ਲੋਕ ਨਵੇਂ ਰਿਸ਼ਤੇ ਵਿੱਚ ਆਉਂਦੇ ਹਨ, ਤਾਂ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਕਿਸ ਬਾਰੇ ਗੱਲ ਕੀਤੀ ਜਾਵੇ। ਉਹ ਹਮੇਸ਼ਾ ਸੋਚਦੇ ਹਨ ਕਿ ਉਨ੍ਹਾਂ ਨੂੰ ਅਜਿਹਾ ਕੁਝ ਨਹੀਂ ਕਹਿਣਾ ਚਾਹੀਦਾ ਜੋ ਗਲਤ ਲੱਗੇ।
relationship
1/5

ਰਿਸ਼ਤੇ ਦੀ ਸ਼ੁਰੂਆਤ 'ਚ ਲੋਕ ਬਹੁਤ ਸੋਚ ਸਮਝ ਕੇ ਗੱਲ ਕਰਦੇ ਹਨ, ਖਾਸ ਕਰਕੇ ਜਦੋਂ ਅਸੀਂ ਫ਼ੋਨ 'ਤੇ ਗੱਲ ਕਰਦੇ ਹਾਂ ਤਾਂ ਦੂਜੇ ਵਿਅਕਤੀ ਦਾ ਚਿਹਰਾ ਦੇਖਣ ਦੀ ਬਜਾਏ ਸਿਰਫ਼ ਆਵਾਜ਼ ਹੀ ਸੁਣਾਈ ਦਿੰਦੀ ਹੈ। ਇਸ ਤਰ੍ਹਾਂ ਦੀ ਸਥਿਤੀ ਵਿੱਚ ਤੁਹਾਨੂੰ ਕੁਝ ਸਾਵਧਾਨੀ ਨਾਲ ਗੱਲ ਕਰਨੀ ਚਾਹੀਦੀ ਹੈ।
2/5

ਫ਼ੋਨ 'ਤੇ ਗੱਲ ਕਰਦੇ ਹੋਏ ਅਤੇ 'ਸਭ ਸੁਣਾਓ' ਬੋਰਿੰਗ ਮਹਿਸੂਸ ਕਰਵਾ ਦਿੰਦਾ ਹੈ ਜਿਸ ਕਾਰਨ ਕਈ ਵਾਰ ਫੋਨ ਕੱਟਿਆ ਜਾਂਦਾ ਹੈ।
Published at : 08 Apr 2024 05:19 PM (IST)
ਹੋਰ ਵੇਖੋ





















