ਗੁਲਾਬ ਵਾਂਗ ਮਹਿਕੇਗਾ ਤੁਹਾਡਾ ਪਿਆਰ, ਰੋਜ਼ ਡੇਅ 'ਤੇ ਸ਼ਾਇਰੀ ਨਾਲ ਕਰੋ ਆਪਣੇ ਇਜ਼ਹਾਰ-ਏ-ਇਸ਼ਕ
Rose day: ਪਿਆਰ ਅਤੇ ਗੁਲਾਬ ਦਾ ਬਹੁਤ ਮਜ਼ਬੂਤ ਰਿਸ਼ਤਾ ਹੈ। ਪਿਆਰ ਦਾ ਹਫ਼ਤਾ (Valentine's Week) ਵੀ ਗੁਲਾਬ ਨਾਲ ਸ਼ੁਰੂ ਹੁੰਦਾ ਹੈ, ਤਾਂ ਜੋ ਤੁਹਾਡੇ ਰਿਸ਼ਤੇ ਵਿੱਚ ਹਮੇਸ਼ਾ ਗੁਲਾਬ ਵਾਂਗ ਮਹਿਕ ਆਵੇ। ਮਸ਼ਹੂਰ ਕਵੀਆਂ ਤੋਂ ਲੈ ਕੇ ਸ਼ਾਇਰਾਂ ਤੱਕ ਸਾਰਿਆਂ ਨੇ ਇਜ਼ਹਾਰ-ਏ-ਇਸ਼ਕੇ ਲਈ ਗੁਲਾਬ ਦਾ ਸਹਾਰਾ ਲਿਆ ਹੈ।
Download ABP Live App and Watch All Latest Videos
View In Appਸ਼ਾਇਰਾਂ ਦੀ ਇਸ ਸ਼ਾਇਰੀ ਨਾਲ ਤੁਸੀਂ ਵੀ ਆਪਣੇ ਪਿਆਰ ਨੂੰ ਕਰ ਸਕਦੇ ਹੋ Impress
ਮੈਂ ਚਾਹਤਾ ਥਾ ਉਸਕੋ ਗੁਲਾਬ ਪੇਸ਼ ਕਰੂੰ , ਉਹ ਖੁਗ ਗੁਲਾਬ ਥਾ , ਉਸਕੋ ਗੁਲਾਬ ਕਯਾ ਦੇਤਾ - ਅਫਜ਼ਲ ਇਲਾਹਾਬਾਦੀ
ਸੁਨੋ ਕਿ, ਅਬ ਹਮ ਗੁਲਾਬ ਦੇਂਗੇ, ਗੁਲਾਬ ਲੇਂਗੇ, ਮਹੌਬਤ ਮੇਂ ਕੋਈ ਖਸਾਰਾ ਨਹੀਂ ਚਲੇਗਾ- ਜਾਵੇਦ ਅਨਵਰ
ਮੈਨੇ ਤਸਵੀਰ ਮਾਂਗੀ ਥੀ , ਸ਼ੋਖੀ ਤੋ ਦੇਖੀਏ, ਉਸਨੇ ਗੁਲਾਬ ਕਾ ਫੂਲ ਭੇਜ ਦੀਆ ਹੈ- ਸ਼ਾਦਾਨੀ
ਨਿਕਲ ਗੁਲਾਬ ਕੀ ਮੁੱਠੀ ਸੇ ਔਰ ਖੁਸ਼ਬੂ ਬਨ, ਮੈਂ ਭੱਜਦਾ ਹਾਂ ਤੇਰੇ ਪਿੱਛੇ ਤੂੰ ਜੁਗਨੂੰ ਬਣ - ਜਾਵੇਦ ਅਨਵਰ
ਕਭੀ ਤੋਂ ਫੈਲੇਗੀ ਬਾਗ-ਏ-ਹਯਾਤ ਵਿੱਚ ਖੁਸ਼ਬੂ , ਗੁਲਾਬ ਖਿਲ ਕੇ ਫਜ਼ਾ ਕੋ ਗੁਲਾਬ ਕਰ ਦੇਗਾ- ਕੌਸਰ ਸਿਵਾਨੀ