ਪੜਚੋਲ ਕਰੋ
ਵਿਗਿਆਨੀਆਂ ਦੀ ਨਵੀਂ ਖੋਜ! ਨਹੀਂ ਹੋਏਗਾ ਹਾਰਟ ਅਟੈਕ, ਖਾਣ-ਪੀਣ ਤੇ ਸੌਣ ਦੀਆਂ ਇਹ ਆਦਤਾਂ ਬਦਲੋ
heart2
1/5

ਦੇਸ਼ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਦੀ ਅੰਕੜਾ ਵਧ ਰਿਹਾ ਹੈ। ਹੁਣ ਨੌਜਵਾਨ ਤੇ ਬੱਚਿਆਂ ਤੱਕ ਵੀ ਦਿਲ ਦੇ ਦੌਰੇ ਦੀ ਸ਼ਿਕਾਰ ਹੋ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਸਭ ਜਿੰਦਗੀ ਦੇ ਬਦਲਦੇ ਸਟਾਈਲ ਕਰਕੇ ਹੋ ਰਿਹਾ ਹੈ। ਖਾਣ-ਪੀਣ ਤੇ ਸੌਣ ਦੀਆਂ ਆਦਤਾਂ ਇਸ ਵਿੱਚ ਵੱਡਾ ਰੋਲ ਅਦਾ ਕਰ ਰਹੀਆਂ ਹਨ।
2/5

ਤਾਜ਼ਾ ਅਧਿਐਨ ਮੁਤਾਬਕ ਦਿਲ ਨੂੰ ਸਿਹਤਮੰਦ ਰੱਖਣ ਲਈ ਸੌਣ ਦਾ ਸਹੀ ਸਮਾਂ ਪਤਾ ਹੋਣਾ ਚਾਹੀਦਾ ਹੈ। ਬ੍ਰਿਟੇਨ ਦੀ ਯੂਨੀਵਰਸਿਟੀ ਆਫ਼ ਐਕਸੇਟਰ ਦੇ ਵਿਗਿਆਨੀਆਂ ਨੇ ਇਕ ਰਿਸਰਚ 'ਚ ਕਿਹਾ ਹੈ ਕਿ ਰਾਤ 10 ਤੋਂ 11 ਵਜੇ ਤਕ ਸੌ ਜਾਣਾ ਚਾਹੀਦਾ ਹੈ।
Published at : 03 Dec 2021 08:26 PM (IST)
ਹੋਰ ਵੇਖੋ





















