ਪੜਚੋਲ ਕਰੋ
Hair Care Tips: ਵਾਲਾਂ ਨੂੰ ਝੜਨ ਤੋਂ ਰੋਕਣ ਲਈ ਇਨ੍ਹਾਂ ਟਿਪਸ ਦੀ ਕਰੋ ਪਾਲਣਾ
Hair Fall: ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਅਸੀਂ ਆਪਣੇ ਲਈ ਸਮਾਂ ਨਹੀਂ ਕੱਢ ਪਾ ਰਹੇ ਹਾਂ ਅਤੇ ਇਸ ਕਾਰਨ ਸਾਡੇ ਸਰੀਰ ਨੂੰ ਕਈ ਨੁਕਸਾਨ ਹੁੰਦੇ ਹਨ।
Hair Fall
1/7

ਇਨ੍ਹਾਂ ਨੁਕਸਾਨਾਂ 'ਚੋਂ ਇੱਕ ਹੈ ਵਾਲ ਝੜਨਾ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਨੁਸਖੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਵਾਲਾਂ ਨੂੰ ਝੜਨ ਤੋਂ ਰੋਕ ਸਕਦੇ ਹੋ।
2/7

ਡਾਈਟ — ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਦਾ ਸਿੱਧਾ ਸਬੰਧ ਸਾਡੇ ਵਾਲਾਂ ਦੇ ਝੜਨ ਨਾਲ ਹੁੰਦਾ ਹੈ, ਇਸ ਲਈ ਆਪਣੀ ਖੁਰਾਕ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਏ, ਬੀ, ਸੀ, ਡੀ ਅਤੇ ਈ ਸ਼ਾਮਲ ਕਰੋ।
Published at : 17 Feb 2024 08:03 PM (IST)
ਹੋਰ ਵੇਖੋ





















