Sunny Leone Photos: ਸਾੜ੍ਹੀ ਤੋਂ ਲੈ ਕੇ ਡਰੈੱਸ ਤੱਕ ਸੰਨੀ ਲਿਓਨ ਦੀ ਫੈਸ਼ਨ ਸੈਂਸ ਕਮਾਲ ਦੀ ਹੈ, ਤੁਸੀਂ ਵੀ ਕਰ ਸਕਦੇ ਹੋ ਰੀਕ੍ਰਿਏਟ
ਸੰਨੀ ਲਿਓਨ ਆਪਣੇ ਹਰ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਕਾਇਲ ਕਰਦੀ ਹੈ। ਰਿਵਾਇਤੀ ਪਹਿਰਾਵੇ ਤੋਂ ਲੈ ਕੇ ਪੱਛਮੀ ਪਹਿਰਾਵੇ ਤੱਕ, ਅਭਿਨੇਤਰੀ ਹਰ ਕਿਸੇ ਦੇ ਦਿਲ 'ਤੇ ਛੁਰੀਆਂ ਚਲਾਉਣ ਦਾ ਕੰਮ ਕਰਦੀ ਹੈ। ਅਦਾਕਾਰਾ ਦੇ ਲੁੱਕ ਦੀ ਹਰ ਕੋਈ ਤਾਰੀਫ ਕਰਦਾ ਹੈ।
Download ABP Live App and Watch All Latest Videos
View In Appਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਸੰਨੀ ਆਪਣੇ ਹਰ ਲੁੱਕ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਇਨ੍ਹਾਂ ਤਸਵੀਰਾਂ 'ਚ ਸੰਨੀ ਲਿਓਨ ਬੇਜ ਕਲਰ ਦੀ ਬਾਡੀਕੋਨ ਡਰੈੱਸ 'ਚ ਬੇਹੱਦ ਗਲੈਮਰਸ ਅੰਦਾਜ਼ 'ਚ ਨਜ਼ਰ ਆ ਰਹੀ ਹੈ।
ਤੁਸੀਂ ਕਿਸੇ ਵੀ ਫੰਕਸ਼ਨ 'ਚ ਜਾਣ ਲਈ ਸੰਨੀ ਲਿਓਨ ਦੇ ਫੈਸ਼ਨ ਨੂੰ ਰੀਕ੍ਰਿਏਟ ਵੀ ਕਰ ਸਕਦੇ ਹੋ। ਹਰ ਕੋਈ ਤੁਹਾਨੂੰ ਦੇਖ ਕੇ ਤਾਰੀਫ਼ ਕਰੇਗਾ। ਬਲੈਕ ਕਲਰ ਦੀ ਇਸ ਸਾੜ੍ਹੀ 'ਚ ਸੰਨੀ ਬਹੁਤ ਹੀ ਜ਼ਿਆਦਾ ਖੂਬਸੂਰਤ ਲੱਗ ਰਹੀ ਹੈ।
ਇਸ ਡਰੈੱਸ ਦੀ ਗੱਲ ਕਰੀਏ ਤਾਂ ਅਦਾਕਾਰਾ ਵੱਖ-ਵੱਖ ਸਟਾਈਲ 'ਚ ਖੜ੍ਹ ਕੇ ਪੋਜ਼ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਅਦਾਕਾਰਾ ਦੇ ਅੰਦਾਜ਼ ਵੱਲ ਆਕਰਸ਼ਿਤ ਹੋ ਰਿਹਾ ਹੈ।
ਆਪਣੇ ਲੁੱਕ ਨੂੰ ਪੂਰਾ ਕਰਨ ਲਈ ਅਦਾਕਾਰਾ ਨੇ ਬਾਡੀਕੋਨ ਡਰੈੱਸ ਨਾਲ ਗਲੋਸੀ ਮੇਕਅੱਪ ਕੀਤਾ ਹੈ, ਨਾਲ ਹੀ ਸੰਨੀ ਕੈਮਰੇ ਦੇ ਸਾਹਮਣੇ ਇੱਕ ਤੋਂ ਵੱਧ ਕੇ ਇਕ ਪੋਜ਼ ਦੇ ਰਹੀ ਹੈ।
ਪਾਰਟੀ 'ਚ ਬੋਲਡ ਦਿਖਣ ਲਈ ਤੁਸੀਂ ਅਭਿਨੇਤਰੀ ਦੇ ਲੁੱਕ ਨੂੰ ਕਾਪੀ ਵੀ ਕਰ ਸਕਦੇ ਹੋ। ਸੰਨੀ ਨੇ ਇਸ ਡਰੈੱਸ ਦੇ ਨਾਲ ਹੀਲਸ ਕੈਰੀ ਕੀਤੀ ਹੈ, ਉਸ ਨੇ ਇਸ ਡਰੈੱਸ ਨੂੰ ਪਹਿਨ ਕੇ ਹਰ ਪੋਜ਼ 'ਚ ਖੂਬਸੂਰਤ ਮੁਸਕਰਾਹਟ ਦਿੱਤੀ ਹੈ।