ਪੜਚੋਲ ਕਰੋ
ਬਦਲ ਦਿਓ ਆਪਣਾ ਬੋਰਿੰਗ ਦੇਸੀ ਕਿਚਨ, ਇਸ ਤਰ੍ਹਾਂ ਬਣਾਓ ਮਾਰਡਨ, ਸਿਰਫ਼ ਫੋਲੋ ਕਰੋ ਇਹ ਟਿਪਸ
Kitchen Designs: ਅੱਜਕੱਲ੍ਹ ਮਾਡਰਨ ਕਿਚਨ ਦਾ ਜ਼ਮਾਨਾ ਆ ਗਿਆ ਹੈ। ਇਸ ਵਿੱਚ ਕਈ ਤਰ੍ਹਾਂ ਦੀਆਂ ਖ਼ੂਬੀਆਂ ਹੁੰਦੀਆਂ ਹਨ। ਜੇਕਰ ਤੁਸੀਂ ਘੱਟ ਪੈਸਿਆਂ 'ਚ ਆਪਣੇ ਦੇਸੀ ਕਿਚਨ ਦਾ ਲੁਕ ਬਦਲਣਾ ਚਾਹੁੰਦੇ ਹੋ ਤਾਂ ਕੁਝ ਟ੍ਰਿਕਸ ਅਪਣਾ ਸਕਦੇ ਹੋ।
Kitchen Designs
1/5

ਕਿਚਨ ਅਰੇਂਜਮੈਂਟ: ਜੇਕਰ ਤੁਸੀਂ ਚਾਹੁੰਦੇ ਹੋ ਕਿ ਘਰ ਦੀ ਰਸੋਈ ਵਿੱਚ ਸਾਰੀਆਂ ਚੀਜ਼ਾਂ ਸਲੀਕੇ ਨਾਲ ਰੱਖੀਆਂ ਜਾਣ ਤਾਂ ਤੁਸੀਂ ਕੁਝ ਇਦਾਂ ਦਾ ਆਈਡੀਆ ਰੀਕ੍ਰਿਏਟ ਕਰ ਸਕਦੇ ਹੋ
2/5

ਡੈਕੋਰੇਟਿਵ ਲਾਈਟਸ ਨਾਲ ਸਜਾਓ: ਕਿਸੇ ਵੀ ਚੀਜ਼ ਦੀ ਸਜਾਵਟ ਵਿੱਚ ਲਾਈਟ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੁੰਦੀ ਹੈ। ਇਹ ਖ਼ੂਬਸੂਰਤੀ ਨੂੰ ਨਿਖਾਰ ਦਿੰਦਾ ਹੈ। ਰਸੋਈ ਦੀ ਦਿੱਖ ਨੂੰ ਬਦਲਣ ਲਈ ਨਾਰਮਲ ਲਾਈਟਸ ਨੂੰ ਹਟਾ ਕੇ ਡੈਕੋਰੇਟਿਵ ਲਾਈਟਸ ਲਗਾਓ। ਇਹ ਰਸੋਈ ਦੀ ਦਿੱਖ ਨੂੰ ਸ਼ਾਨਦਾਰ ਬਣਾ ਦੇਵੇਗਾ। ਫੈਂਸੀ ਲਾਈਟਾਂ ਰਸੋਈ ਦੀ ਦਿੱਖ ਨੂੰ ਵੱਖਰਾ ਬਣਾਉਣ ਦਾ ਕੰਮ ਕਰਦੀਆਂ ਹਨ।
Published at : 02 Jul 2023 05:11 PM (IST)
ਹੋਰ ਵੇਖੋ





















