ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Vastu Tips: ਘਰ ਦੇ ਅੰਦਰ ਰੱਖੀਆਂ ਇਹ ਚੀਜ਼ਾਂ ਤੁਹਾਨੂੰ ਕਰ ਸਕਦੀਆਂ ਨੇ ਕੰਗਾਲ
Vastu Tips: ਵਾਸਤੂ ਅਨੁਸਾਰ ਘਰ ਵਿੱਚ ਰੱਖੀਆਂ ਕਈ ਚੀਜ਼ਾਂ ਸਕਾਰਾਤਮਕਤਾ ਲਿਆਉਂਦੀਆਂ ਹਨ। ਇਸ ਦੇ ਨਾਲ ਹੀ ਘਰ 'ਚ ਰੱਖੀਆਂ ਕੁਝ ਚੀਜ਼ਾਂ ਤੁਹਾਨੂੰ ਕੰਗਾਲ ਵੀ ਕਰ ਸਕਦੀਆਂ ਹਨ।
![Vastu Tips: ਵਾਸਤੂ ਅਨੁਸਾਰ ਘਰ ਵਿੱਚ ਰੱਖੀਆਂ ਕਈ ਚੀਜ਼ਾਂ ਸਕਾਰਾਤਮਕਤਾ ਲਿਆਉਂਦੀਆਂ ਹਨ। ਇਸ ਦੇ ਨਾਲ ਹੀ ਘਰ 'ਚ ਰੱਖੀਆਂ ਕੁਝ ਚੀਜ਼ਾਂ ਤੁਹਾਨੂੰ ਕੰਗਾਲ ਵੀ ਕਰ ਸਕਦੀਆਂ ਹਨ।](https://feeds.abplive.com/onecms/images/uploaded-images/2023/06/21/466ac2c284c52c597b50e5d590161c0a1687353642575785_original.png?impolicy=abp_cdn&imwidth=720)
Vastu Tips
1/6
![ਖਰਾਬ ਚੀਜਾਂ: ਘਰ 'ਚ ਪਈਆਂ ਕੁੱਝ ਖਰਾਬ ਚੀਜ਼ਾਂ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ, ਨਹੀਂ ਤਾਂ ਇਹ ਤੁਹਾਨੂੰ ਕੰਗਾਲ ਬਣਾ ਸਕਦੀਆਂ ਨੇ।](https://feeds.abplive.com/onecms/images/uploaded-images/2023/06/21/d868d2e7afaa93a4b41e457e5a5c0eca7c397.jpg?impolicy=abp_cdn&imwidth=720)
ਖਰਾਬ ਚੀਜਾਂ: ਘਰ 'ਚ ਪਈਆਂ ਕੁੱਝ ਖਰਾਬ ਚੀਜ਼ਾਂ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ, ਨਹੀਂ ਤਾਂ ਇਹ ਤੁਹਾਨੂੰ ਕੰਗਾਲ ਬਣਾ ਸਕਦੀਆਂ ਨੇ।
2/6
![ਟੁੱਟਿਆ ਕੱਚ: ਟੁੱਟਿਆ ਸ਼ੀਸ਼ਾ ਰੱਖਣ ਨਾਲ ਘਰ 'ਚ ਨਕਾਰਾਤਮਕ ਊਰਜਾ ਪੈਦਾ ਹੋ ਸਕਦੀ ਹੈ।](https://feeds.abplive.com/onecms/images/uploaded-images/2023/06/21/cd420cdbe1b086d026b1031f1ab8c1a7dbfb2.jpg?impolicy=abp_cdn&imwidth=720)
ਟੁੱਟਿਆ ਕੱਚ: ਟੁੱਟਿਆ ਸ਼ੀਸ਼ਾ ਰੱਖਣ ਨਾਲ ਘਰ 'ਚ ਨਕਾਰਾਤਮਕ ਊਰਜਾ ਪੈਦਾ ਹੋ ਸਕਦੀ ਹੈ।
3/6
![ਇਲੈਕਟ੍ਰਾਨਿਕ: ਖਰਾਬ ਇਲੈਕਟ੍ਰਾਨਿਕ ਚੀਜ਼ਾਂ ਰੱਖਣ ਨਾਲ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ।](https://feeds.abplive.com/onecms/images/uploaded-images/2023/06/21/0c65ce141904be451d5ecbe7684f3d292d5c9.jpg?impolicy=abp_cdn&imwidth=720)
ਇਲੈਕਟ੍ਰਾਨਿਕ: ਖਰਾਬ ਇਲੈਕਟ੍ਰਾਨਿਕ ਚੀਜ਼ਾਂ ਰੱਖਣ ਨਾਲ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
4/6
![ਕਬਾੜ: ਘਰ 'ਚ ਕਬਾੜ ਇਕੱਠਾ ਕਰਨ ਨਾਲ ਆਰਥਿਕ ਸਮੱਸਿਆ ਪੈਦਾ ਹੋ ਸਕਦੀ ਹੈ।](https://feeds.abplive.com/onecms/images/uploaded-images/2023/06/21/0157c32a89df4f65945bccdd0d8c612c5590a.jpg?impolicy=abp_cdn&imwidth=720)
ਕਬਾੜ: ਘਰ 'ਚ ਕਬਾੜ ਇਕੱਠਾ ਕਰਨ ਨਾਲ ਆਰਥਿਕ ਸਮੱਸਿਆ ਪੈਦਾ ਹੋ ਸਕਦੀ ਹੈ।
5/6
![ਫਰਨੀਚਰ: ਟੁੱਟੇ ਹੋਏ ਫਰਨੀਚਰ ਨਾਲ ਘਰ ਵਿੱਚ ਵਾਸਤੂ ਦੋਸ਼ ਪੈਦਾ ਹੁੰਦੇ ਹਨ। ਜਿਸ ਨਾਲ ਜੀਵਨ 'ਚ ਕਈ ਸਮੱਸਿਆਵਾਂ ਆਉਂਦੀਆਂ ਹਨ।](https://feeds.abplive.com/onecms/images/uploaded-images/2023/06/21/b6d052cd01673011f030247afc017e9ad235c.jpg?impolicy=abp_cdn&imwidth=720)
ਫਰਨੀਚਰ: ਟੁੱਟੇ ਹੋਏ ਫਰਨੀਚਰ ਨਾਲ ਘਰ ਵਿੱਚ ਵਾਸਤੂ ਦੋਸ਼ ਪੈਦਾ ਹੁੰਦੇ ਹਨ। ਜਿਸ ਨਾਲ ਜੀਵਨ 'ਚ ਕਈ ਸਮੱਸਿਆਵਾਂ ਆਉਂਦੀਆਂ ਹਨ।
6/6
![ਰੁਕੀ ਹੋਈ ਘੜੀ: ਇਸ ਨਾਲ ਆਰਥਿਕ ਨੁਕਸਾਨ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।](https://feeds.abplive.com/onecms/images/uploaded-images/2023/06/21/3bf3e2a8ed6d674909c5ab73887ca8d0b9ed6.jpg?impolicy=abp_cdn&imwidth=720)
ਰੁਕੀ ਹੋਈ ਘੜੀ: ਇਸ ਨਾਲ ਆਰਥਿਕ ਨੁਕਸਾਨ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
Published at : 21 Jun 2023 06:58 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪਾਲੀਵੁੱਡ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)