ਪੜਚੋਲ ਕਰੋ
Branded clothes: ਕੀ ਤੁਹਾਨੂੰ ਵੀ ਬ੍ਰਾਂਡੇਡ ਕੱਪੜਿਆਂ ਦੀ ਪਛਾਣ ਕਰਨੀ ਹੁੰਦੀ ਔਖੀ? ਜਾਣੋ ਸੌਖਾ ਤਰੀਕਾ
Difference Between Branded And Non-Branded Clothes: ਬ੍ਰਾਂਡ ਦੇ ਲੇਬਲ ਨੂੰ ਦੇਖ ਕੇ ਕੱਪੜੇ ਖਰੀਦਣ ਵਾਲੇ ਲੋਕ ਕਈ ਵਾਰ ਬ੍ਰਾਂਡ ਦੀ ਆੜ ਚ ਨਕਲੀ ਕੱਪੜੇ ਖਰੀਦਦੇ ਹਨ। ਅੱਜ ਕੱਲ੍ਹ ਬਜ਼ਾਰ ਵਿੱਚ ਨਕਲੀ ਬ੍ਰਾਂਡੇਡ ਕੱਪੜਿਆਂ ਦੀ ਭਰਮਾਰ ਹੈ।
Branded clothes
1/7

ਬ੍ਰਾਂਡੇਡ ਕੱਪੜੇ ਹਰ ਜਗ੍ਹਾ ਨਹੀਂ ਮਿਲਦੇ ਇਹ ਸਿਰਫ ਚੁਣੇ ਹੋਏ ਸ਼ੋਅਰੂਮ ਜਾਂ ਵਿਸ਼ੇਸ਼ ਸ਼ੋਅਰੂਮ ਵਿੱਚ ਉਪਲਬਧ ਹੁੰਦੇ ਹਨ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਸ ਬ੍ਰਾਂਡ ਦੇ ਕੱਪੜੇ ਖਰੀਦ ਰਹੇ ਹੋ, ਜਾਂ ਨਹੀਂ।
2/7

ਬ੍ਰਾਂਡੇਡ ਕੱਪੜਿਆਂ 'ਤੇ ਲੇਬਲ ਜ਼ਰੂਰ ਹੁੰਦਾ ਹੈ ਅਤੇ ਲੇਬਲ ਹਮੇਸ਼ਾ ਅੰਦਰ ਵੱਲ ਲੱਗਿਆ ਹੁੰਦਾ ਹੈ ਅਤੇ ਨਕਲੀ ਕੱਪੜਿਆਂ 'ਤੇ ਲੇਬਲ ਬਾਹਰਲੇ ਪਾਸੇ ਲੱਗਿਆ ਹੁੰਦਾ ਹੈ।
Published at : 07 Aug 2023 06:35 PM (IST)
ਹੋਰ ਵੇਖੋ





















