ਪੜਚੋਲ ਕਰੋ
Control AC With Any Mobile: ਤੁਸੀਂ ਵੀ ਕਰ ਸਕਦੇ ਹੋ ਬਿਨਾਂ ਰਿਮੋਟ ਤੋਂ ਆਪਣੇ ਫ਼ੋਨ ਨਾਲ ਆਪਣਾ AC ਕੰਟਰੋਲ, ਜਾਣੋ ਇਸ ਢੰਗ ਬਾਰੇ
Control AC With Any Mobile: ਮਈ ਮਹੀਨੇ ਤੋਂ ਗਰਮੀ ਤੇਜ਼ੀ ਦੇ ਨਾਲ ਵੱਧ ਰਹੀ ਹੈ। ਜਿਸ ਕਰਕੇ ਏਸੀ ਦਾ ਰਿਮੋਟ ਅਕਸਰ ਹੀ ਗੁੰਮ ਜਾਂਦਾ ਹੈ। ਇਸ ਲਈ ਤੁਸੀਂ ਆਪਣੇ ਫੋਨ ਨੂੰ ਹੀ ਰਿਮੋਟ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਟਿਪਸ...
( Image Source : Freepik )
1/7

ਗਰਮੀ ਅੱਤ ਦੀ ਪੈ ਰਹੀ ਹੈ। ਜਿਸ ਕਰਕੇ ਲੋਕ ਇਨ੍ਹੀਂ ਦਿਨੀਂ ਘਰ ਦੇ ਵਿੱਚ ਏਸੀ ਦੀ ਖੂਬ ਵਰਤੋਂ ਕਰ ਰਹੇ ਹਨ। ਜਿਸ ਕਰਕੇ ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ AC ਦਾ ਰਿਮੋਟ ਗੁੰਮ ਹੋ ਜਾਂਦਾ ਹੈ ਤਾਂ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਬਿਨਾਂ ਰਿਮੋਟ ਦੇ ਵੀ ਆਪਣੇ AC ਨੂੰ ਕੰਟਰੋਲ ਕਰ ਸਕਦੇ ਹੋ।
2/7

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ? ਹਾਂ, ਇਹ ਯਕੀਨੀ ਤੌਰ 'ਤੇ ਹੋ ਸਕਦਾ ਹੈ ਅਤੇ ਉਹ ਵੀ ਤੁਹਾਡੇ ਸਮਾਰਟਫੋਨ ਤੋਂ... ਤੁਸੀਂ ਆਪਣੇ ਫ਼ੋਨ ਤੋਂ ਆਪਣੇ ਘਰ ਅਤੇ AC ਦੋਵਾਂ ਨੂੰ ਕੰਟਰੋਲ ਕਰ ਸਕਦੇ ਹੋ। ਆਓ ਜਾਣਦੇ ਹਾਂ ਇਹ ਕਿਵੇਂ ਸੰਭਵ ਹੈ।
Published at : 21 May 2024 06:59 PM (IST)
ਹੋਰ ਵੇਖੋ





















