ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Dragon fruit farming: ਡਰੈਗਨ ਫਰੂਟ ਦੀ ਖੇਤੀ ਸਭ ਤੋਂ ਲਾਹੇਵੰਦ, ਇੱਕ ਏਕੜ 'ਚੋਂ ਕਿਸਾਨ ਕਮਾ ਸਕਦੇ 10 ਲੱਖ ਤੋਂ ਵੱਧ
Dragon Fruit : ਡਰੈਗਨ ਫਰੂਟ ਦੀ ਖੇਤੀ ਸਭ ਤੋਂ ਲਾਹੇਵੰਦ, ਇੱਕ ਏਕੜ 'ਚੋਂ ਕਿਸਾਨ ਕਮਾ ਸਕਦੇ 10 ਲੱਖ ਤੋਂ ਵੱਧ
![Dragon Fruit : ਡਰੈਗਨ ਫਰੂਟ ਦੀ ਖੇਤੀ ਸਭ ਤੋਂ ਲਾਹੇਵੰਦ, ਇੱਕ ਏਕੜ 'ਚੋਂ ਕਿਸਾਨ ਕਮਾ ਸਕਦੇ 10 ਲੱਖ ਤੋਂ ਵੱਧ](https://feeds.abplive.com/onecms/images/uploaded-images/2023/09/05/a17e6fcbc4b2f009724181063c8488fd1693930065341785_original.jpg?impolicy=abp_cdn&imwidth=720)
Dragon Fruit Farming
1/8
![ਬਹੁਤ ਸਾਰੇ ਕਿਸਾਨ ਰਵਾਇਤੀ ਖੇਤੀ ਤੋਂ ਹਟ ਗਏ ਹਨ ਅਤੇ ਨਵੀਆਂ ਫਸਲਾਂ ਦੇ ਉਤਪਾਦਨ ਵਿੱਚ ਆਪਣਾ ਹੱਥ ਅਜ਼ਮਾਉਣ ਲੱਗੇ ਹਨ।](https://feeds.abplive.com/onecms/images/uploaded-images/2023/09/05/ece43cacd2d6915e7819dd0f7a8204868b900.jpg?impolicy=abp_cdn&imwidth=720)
ਬਹੁਤ ਸਾਰੇ ਕਿਸਾਨ ਰਵਾਇਤੀ ਖੇਤੀ ਤੋਂ ਹਟ ਗਏ ਹਨ ਅਤੇ ਨਵੀਆਂ ਫਸਲਾਂ ਦੇ ਉਤਪਾਦਨ ਵਿੱਚ ਆਪਣਾ ਹੱਥ ਅਜ਼ਮਾਉਣ ਲੱਗੇ ਹਨ।
2/8
![ਕਿਸਾਨ ਡਰੈਗਨ ਫਲਾਂ ਦੀ ਕਾਸ਼ਤ ਤੋਂ ਸਾਲਾਨਾ 10 ਲੱਖ ਰੁਪਏ ਤੱਕ ਕਮਾ ਰਹੇ ਹਨ।](https://feeds.abplive.com/onecms/images/uploaded-images/2023/09/05/319342e72144de2e7293efc43a7050a76cdfe.jpg?impolicy=abp_cdn&imwidth=720)
ਕਿਸਾਨ ਡਰੈਗਨ ਫਲਾਂ ਦੀ ਕਾਸ਼ਤ ਤੋਂ ਸਾਲਾਨਾ 10 ਲੱਖ ਰੁਪਏ ਤੱਕ ਕਮਾ ਰਹੇ ਹਨ।
3/8
![ਡਰੈਗਨ ਫਲਾਂ ਦੀ ਪੈਦਾਵਾਰ ਦੀ ਗੱਲ ਕਰੀਏ ਤਾਂ ਢਾਈ ਤੋਂ ਤਿੰਨ ਸਾਲ ਦੇ ਪੌਦੇ ਤੋਂ ਤੁਹਾਨੂੰ 25-30 ਕਿਲੋ ਡਰੈਗਨ ਫਲ ਮਿਲਦਾ ਹੈ। ਡਰੈਗਨ ਫਰੂਟ ਦਾ ਬਾਜ਼ਾਰੀ ਰੇਟ 200-250 ਰੁਪਏ ਪ੍ਰਤੀ ਕਿਲੋ ਹੈ।](https://feeds.abplive.com/onecms/images/uploaded-images/2023/09/05/3bf3e2a8ed6d674909c5ab73887ca8d013dde.jpg?impolicy=abp_cdn&imwidth=720)
ਡਰੈਗਨ ਫਲਾਂ ਦੀ ਪੈਦਾਵਾਰ ਦੀ ਗੱਲ ਕਰੀਏ ਤਾਂ ਢਾਈ ਤੋਂ ਤਿੰਨ ਸਾਲ ਦੇ ਪੌਦੇ ਤੋਂ ਤੁਹਾਨੂੰ 25-30 ਕਿਲੋ ਡਰੈਗਨ ਫਲ ਮਿਲਦਾ ਹੈ। ਡਰੈਗਨ ਫਰੂਟ ਦਾ ਬਾਜ਼ਾਰੀ ਰੇਟ 200-250 ਰੁਪਏ ਪ੍ਰਤੀ ਕਿਲੋ ਹੈ।
4/8
![ਇਸ ਤਰ੍ਹਾਂ ਇੱਕ ਏਕੜ ਵਿੱਚ ਡਰੈਗਨ ਫਰੂਟ ਦੇ 500 ਪੌਦੇ ਉੱਗਦੇ ਹਨ। ਇਸ ਦੇ ਨਾਲ ਹੀ ਮਿਹਨਤ ਕਰਕੇ ਮੁਨਾਫਾ ਵੀ ਵਧੀਆ ਨਿਕਲਦਾ ਹੈ।](https://feeds.abplive.com/onecms/images/uploaded-images/2023/09/05/cd420cdbe1b086d026b1031f1ab8c1a7f7808.jpg?impolicy=abp_cdn&imwidth=720)
ਇਸ ਤਰ੍ਹਾਂ ਇੱਕ ਏਕੜ ਵਿੱਚ ਡਰੈਗਨ ਫਰੂਟ ਦੇ 500 ਪੌਦੇ ਉੱਗਦੇ ਹਨ। ਇਸ ਦੇ ਨਾਲ ਹੀ ਮਿਹਨਤ ਕਰਕੇ ਮੁਨਾਫਾ ਵੀ ਵਧੀਆ ਨਿਕਲਦਾ ਹੈ।
5/8
![ਮਾਹਿਰਾਂ ਅਨੁਸਾਰ ਡਰੈਗਨ ਫਰੂਟ ਵਿੱਚ ਵਿਟਾਮਿਨ ਸੀ, ਆਇਰਨ, ਕੈਲਸ਼ੀਅਮ ਅਤੇ ਫਾਸਫੋਰਸ ਵਰਗੇ ਮਹੱਤਵਪੂਰਨ ਪੌਸ਼ਟਿਕ ਤੱਤ ਹੁੰਦੇ ਹਨ। ਜਦਕਿ ਇਹ ਐਂਟੀਆਕਸੀਡੈਂਟ ਫਲ ਵੀ ਹੈ।](https://feeds.abplive.com/onecms/images/uploaded-images/2023/09/05/b6d052cd01673011f030247afc017e9a3d6a0.jpg?impolicy=abp_cdn&imwidth=720)
ਮਾਹਿਰਾਂ ਅਨੁਸਾਰ ਡਰੈਗਨ ਫਰੂਟ ਵਿੱਚ ਵਿਟਾਮਿਨ ਸੀ, ਆਇਰਨ, ਕੈਲਸ਼ੀਅਮ ਅਤੇ ਫਾਸਫੋਰਸ ਵਰਗੇ ਮਹੱਤਵਪੂਰਨ ਪੌਸ਼ਟਿਕ ਤੱਤ ਹੁੰਦੇ ਹਨ। ਜਦਕਿ ਇਹ ਐਂਟੀਆਕਸੀਡੈਂਟ ਫਲ ਵੀ ਹੈ।
6/8
![ਡਰੈਗਨ ਫਰੂਟ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਇਸ ਨੂੰ ਇੱਕ ਵਾਰ ਬੀਜਦੇ ਹੋ, ਤੁਸੀਂ 25 ਸਾਲਾਂ ਤੱਕ ਇਸ ਦੀ ਵਰਤੋ ਕਰ ਸਕਦੇ ਹੋ।](https://feeds.abplive.com/onecms/images/uploaded-images/2023/09/05/4665d4522749de8e5d41b01a11cfed4a12f84.jpg?impolicy=abp_cdn&imwidth=720)
ਡਰੈਗਨ ਫਰੂਟ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਇਸ ਨੂੰ ਇੱਕ ਵਾਰ ਬੀਜਦੇ ਹੋ, ਤੁਸੀਂ 25 ਸਾਲਾਂ ਤੱਕ ਇਸ ਦੀ ਵਰਤੋ ਕਰ ਸਕਦੇ ਹੋ।
7/8
![ਡਰੈਗਨ ਫਰੂਟ ਦਾ ਪੌਦਾ ਬਿਲਕੁਲ ਕੈਕਟਸ ਦੇ ਪੌਦੇ ਵਰਗਾ ਦਿਖਾਈ ਦਿੰਦਾ ਹੈ, ਜੋ ਬਾਂਸ ਜਾਂ ਕਿਸੇ ਲੱਕੜ ਦੇ ਸਹਾਰੇ ਰਹਿੰਦਾ ਹੈ।](https://feeds.abplive.com/onecms/images/uploaded-images/2023/09/05/15b84ef88699eb46fdc0ff2022560e9920c1b.jpg?impolicy=abp_cdn&imwidth=720)
ਡਰੈਗਨ ਫਰੂਟ ਦਾ ਪੌਦਾ ਬਿਲਕੁਲ ਕੈਕਟਸ ਦੇ ਪੌਦੇ ਵਰਗਾ ਦਿਖਾਈ ਦਿੰਦਾ ਹੈ, ਜੋ ਬਾਂਸ ਜਾਂ ਕਿਸੇ ਲੱਕੜ ਦੇ ਸਹਾਰੇ ਰਹਿੰਦਾ ਹੈ।
8/8
![ਡਰੈਗਨ ਫਰੂਟ ਬਿਮਾਰੀਆਂ ਨੂੰ ਦੁਰ ਭਜਾਉਣ ਦੇ ਕੰਮ ਆਉਂਦਾ ਹੈ। ਝਾੜ ਸਹੀ ਹੋਵੇ ਅਤੇ ਰੇਟ ਸਹੀ ਹੋਵੇ ਤਾਂ ਉਹ 1 ਏਕੜ ਵਿੱਚ ਡਰੈਗਨ ਫਰੂਟ ਦੀ ਕਾਸ਼ਤ ਕਰਕੇ ਸਾਲਾਨਾ 10 ਲੱਖ ਰੁਪਏ ਤੱਕ ਕਮਾ ਸਕਦਾ ਹੈ।](https://feeds.abplive.com/onecms/images/uploaded-images/2023/09/05/ed275c78c2b56a829a7704f3df3a68f338393.jpg?impolicy=abp_cdn&imwidth=720)
ਡਰੈਗਨ ਫਰੂਟ ਬਿਮਾਰੀਆਂ ਨੂੰ ਦੁਰ ਭਜਾਉਣ ਦੇ ਕੰਮ ਆਉਂਦਾ ਹੈ। ਝਾੜ ਸਹੀ ਹੋਵੇ ਅਤੇ ਰੇਟ ਸਹੀ ਹੋਵੇ ਤਾਂ ਉਹ 1 ਏਕੜ ਵਿੱਚ ਡਰੈਗਨ ਫਰੂਟ ਦੀ ਕਾਸ਼ਤ ਕਰਕੇ ਸਾਲਾਨਾ 10 ਲੱਖ ਰੁਪਏ ਤੱਕ ਕਮਾ ਸਕਦਾ ਹੈ।
Published at : 05 Sep 2023 09:42 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)