'ਆਪ' ਦੇ ਦਫਤਰ 'ਚ ਅਜ਼ਬ ਨਜ਼ਾਰਾ, ਅੰਦਰ ਲੀਡਰ, ਬਾਹਰ ਮੀਡੀਆ
ਏਬੀਪੀ ਸਾਂਝਾ
Updated at:
11 Feb 2020 01:00 PM (IST)
1
ਨੀਲੇ ਤੇ ਸਫੇਦ ਗੁਬਾਰੇ ਨਜ਼ਰ ਆ ਰਹੇ ਹਨ। ਸ਼ੁਰੂਆਤ 'ਚ 'ਚੰਗੇ ਬੀਤੇ ਪੰਜ ਸਾਲ. ਲੱਗੇ ਰਹੋ ਕੇਜਰੀਵਾਲ' ਨਾਅਰਿਆਂ ਵਾਲੇ ਪੋਸਟਰ ਸੀ।
Download ABP Live App and Watch All Latest Videos
View In App2
ਪੁਲਿਸ ਨੇ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਇੱਥੇ ਟ੍ਰੈਫਿਕ ਡਾਈਵਰਟ ਕਰ ਦਿੱਤਾ।
3
4
ਸਵੇਰੇ 11 ਵਜੇ ਦੇ ਕਰੀਬ ਕੁਝ ਨਵੇਂ ਪੋਸਟਰ ਲੱਗੇ। ਇਨ੍ਹਾਂ 'ਤੇ ਲਿਖਿਆ ਸੀ, ਦਿੱਲੀ ਤੋਂ ਬਾਅਦ ਦੇਸ਼ ਨਿਰਮਾਣ।
5
ਅਰਵਿੰਦ ਕੇਜਰੀਵਾਲ ਸਵੇਰ ਕਰੀਬ 9 ਵਜੇ ਤੋਂ ਹੀ ਦਫਤਰ ਪਹੁੰਚ ਗਏ ਸੀ। ਉਨ੍ਹਾਂ ਦੇ ਨਾਲ ਮਨੀਸ਼ ਸਿਸੋਦੀਆ ਤੇ ਗੋਪਾਲ ਰਾਏ ਵੀ ਸੀ।
6
ਆਮ ਆਦਮੀ ਪਾਰਟੀ ਦਿੱਲੀ 'ਚ ਇੱਕ ਵਾਰ ਫਿਰ ਸਰਕਾਰ ਬਣਾਉਣ ਜਾ ਰਹੀ ਹੈ। 'ਆਪ' ਦੇ ਦਫਤਰ ਬਾਹਰ ਭਾਰੀ ਭੀੜ ਹੈ। ਇਸ 'ਚ ਮੀਡੀਆ ਦੀ ਤਦਾਦ ਜ਼ਿਆਦਾ ਹੈ। ਵਰਕਰ ਜਸ਼ਨ ਮਨਾ ਰਹੇ ਹਨ।
- - - - - - - - - Advertisement - - - - - - - - -