ਬਠਿੰਡਾ 'ਚ ਨਜ਼ਰ ਆਇਆ ਨਸ਼ੇੜੀਆਂ ਦਾ ਦਰਦ, ਬੋਲੇ 'ਸਾਨੂੰ ਗੋਲੀ ਮਾਰ ਦੇਵੇ ਸਰਕਾਰ'
ਬਠਿੰਡਾ ਨਸ਼ਾ ਛਡਾਉ ਕੇਂਦਰ ਬਾਹਰ ਨਸ਼ੇੜੀ ਤੜਫਦੇ ਹੋਏ ਨਜ਼ਰ ਆਏ ਕਿਉਂਕਿ ਨਾ ਤਾਂ ਉਨ੍ਹਾਂ ਨੂਮ ਨਸ਼ਾ ਮਿਲ ਰਿਹਾ ਹੈ ਤੇ ਨਾ ਹੀ ਕੇਂਦਰ ਵੱਲੋਂ ਦਵਾਈ।
Download ABP Live App and Watch All Latest Videos
View In Appਉਨ੍ਹਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਉਨ੍ਹਾਂ ਨੂੰ ਰੈਗੁਲਰ ਕਰੇ ਤੇ ਪਿਛਲੇ ਮਹੀਨਿਆਂ ਦੀਆਂ ਤਨਖਾਹਾਂ ਜਾਰੀ ਕਰੇ। ਨਹੀਂ ਤਾਂ ਉਹ ਅੱਗੇ ਵੀ ਇਸੇ ਤਰ੍ਹਾਂ ਹੜਤਾਲ ਜਾਰੀ ਰੱਖਣਗੇ।
ਉਨ੍ਹਾਂ ਦੀ ਇਸ ਸਮੱਸਿਆ ਪਿੱਛੇ ਦਾ ਕਾਰਨ ਹੈ ਕਿ ਦਰਜਨ ਦੇ ਕਰੀਬ ਕੇਂਦਰ ‘ਚ ਕੰਮ ਕਰਨ ਵਾਲੇ ਕੱਚੇ ਮੁਲਾਜ਼ਮ ਆਪਣੀਆਂ ਮੰਗਾ ਨੂੰ ਲੈ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਹੜਤਾਲ ‘ਤੇ ਚਲੇ ਗਏ ਹਨ।
ਉਹ ਰੋਜ਼-ਰੋਜ਼ ਕੇਂਦਰ ਦੇ ਚੱਕਰ ਕੱਟ ਰਹੇ ਹਨ, ਪਰ ਰੋਜ਼ ਹੀ ਉਨ੍ਹਾਂ ਨੂੰ ਖਾਲੀ ਹੱਥ ਜਾਣਾ ਪੈਂਦਾ ਹੈ।
ਕਿਸੇ ਦੀ ਮਾਂ ਆਪਣੇ ਪੁੱਤ ਨੂੰ ਲੈ ਕੇ ਪਹੁੰਚੀ ਹੈ ਤਾਂ ਕੋਈ 40-45 ਕਿਲੋਮੀਟਰ ਦਾ ਸਫਰ ਸਾਈਕਲ ‘ਤੇ ਤੈਅ ਕਰਕੇ ਨਸ਼ਾ ਛਡਾਉ ਕੇਂਦਰ ਪਹੁੰਚਿਆ ਹੈ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਜਾਵੇ।
- - - - - - - - - Advertisement - - - - - - - - -