ਪੜਚੋਲ ਕਰੋ
Government Jobs: 7951 ਦੀਆਂ ਅਸਾਮੀਆਂ ਨਾਲ ਰੇਲਵੇ 'ਚ ਬੰਪਰ ਭਰਤੀ ਸ਼ੁਰੂ, Last Date ਤੋਂ ਪਹਿਲਾਂ ਫਟਾਫਟ ਕਰ ਲਓ ਅਪਲਾਈ
Naukri: ਜੇਕਰ ਤੁਸੀਂ ਰੇਲਵੇ 'ਚ ਖਾਲੀ ਅਸਾਮੀਆਂ ਦੀ ਉਡੀਕ ਕਰ ਰਹੇ ਸੀ, ਤਾਂ ਹੁਣ ਤੁਹਾਡੇ ਕੋਲ ਇੱਕ ਵਧੀਆ ਮੌਕਾ ਹੈ। ਜੇਕਰ ਤੁਸੀਂ ਰੇਲਵੇ ਚ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹੋ, ਤਾਂ ਰੇਲਵੇ ਭਰਤੀ ਬੋਰਡ ਦੀ ਇਸ ਭਰਤੀ ਲਈ ਸਮੇਂ ਸਿਰ ਅਪਲਾਈ ਕਰੋ।
image source: google
1/7

ਤੁਹਾਨੂੰ ਦੱਸ ਦੇਈਏ ਕਿ RRB ਨੇ ਜੂਨੀਅਰ ਇੰਜੀਨੀਅਰ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਰੇਲਵੇ ਭਰਤੀ ਬੋਰਡ ਦੀ ਵੈੱਬਸਾਈਟ rrbapply.gov.in 'ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।
2/7

ਭਰਤੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ ਅਤੇ ਆਖਰੀ ਮਿਤੀ 29 ਅਗਸਤ 2024 ਹੈ।
Published at : 30 Jul 2024 07:04 PM (IST)
ਹੋਰ ਵੇਖੋ





















