ਪੜਚੋਲ ਕਰੋ
Jobs 2023: 190 ਤੋਂ ਵੱਧ ਅਹੁਦਿਆਂ 'ਤੇ ਨਿਕਲੀਆਂ ਨੌਕਰੀਆਂ, ਗ੍ਰੈਜੂਏਟ ਨੌਜਵਾਨ ਤੁਰੰਤ ਕਰਨ ਅਪਲਾਈ
NPCIL Jobs 2023: ਨਿਊਕਲੀਅਰ ਪਾਵਰ ਕਾਰਪੋਰੇਸ਼ਨ ਇੰਡੀਆ ਲਿਮਟਿਡ ਨੇ 190 ਤੋਂ ਵੱਧ ਅਸਾਮੀਆਂ ਲਈ ਭਰਤੀ ਕੱਢੀ ਹੈ। ਜਿਸ ਲਈ ਉਮੀਦਵਾਰ ਅਧਿਕਾਰਤ ਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਸਾਮੀਆਂ
1/6

NPCIL Recruitment 2023: ਨੌਕਰੀ ਦੀ ਤਲਾਸ਼ ਕਰ ਰਹੇ ਉਮੀਦਵਾਰਾਂ ਲਈ ਬਹੁਤ ਚੰਗੀ ਖ਼ਬਰ ਹੈ। ਨਿਊਕਲੀਅਰ ਪਾਵਰ ਕਾਰਪੋਰੇਸ਼ਨ ਇੰਡੀਆ ਲਿਮਟਿਡ (NPCIL) ਨੇ ਕਈ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਜਿਸ ਲਈ ਉਮੀਦਵਾਰ ਅਧਿਕਾਰਤ ਸਾਈਟ npcilcareers.co.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਭਰਤੀ ਲਈ ਅਪਲਾਈ ਕਰਨ ਦੀ ਆਖਰੀ ਮਿਤੀ 28 ਫਰਵਰੀ ਰੱਖੀ ਗਈ ਹੈ।
2/6

ਖਾਲੀ ਅਸਾਮੀਆਂ ਦਾ ਵੇਰਵਾ: ਇਹ ਭਰਤੀ ਮੁਹਿੰਮ ਲੈਬ ਟੈਕਨੀਸ਼ੀਅਨ, ਫਾਰਮਾਸਿਸਟ, ਸਟਿਪੈਂਡਰੀ ਟਰੇਨੀ ਸਮੇਤ ਕੁੱਲ 193 ਅਸਾਮੀਆਂ ਦੀ ਭਰਤੀ ਲਈ ਚਲਾਈ ਜਾ ਰਹੀ ਹੈ।
Published at : 17 Feb 2023 01:04 PM (IST)
ਹੋਰ ਵੇਖੋ





















