ਪੜਚੋਲ ਕਰੋ
ਰੇਲਵੇ 'ਚ 4 ਹਜ਼ਾਰ ਤੋਂ ਵੱਧ ਅਸਾਮੀਆਂ ਲਈ ਅਪਲਾਈ ਕਰਨ ਦਾ ਆਖ਼ਰੀ ਮੌਕਾ, ਜਾਣੋ ਹਰ ਜਾਣਕਾਰੀ
ਇਹ ਅਸਾਮੀਆਂ ਰੇਲਵੇ ਰਿਕਰੂਟਮੈਂਟ ਸੈੱਲ, ਉੱਤਰੀ ਖੇਤਰ ਦੁਆਰਾ ਜਾਰੀ ਕੀਤੀਆਂ ਗਈਆਂ ਹਨ। ਇਸ ਤਹਿਤ ਯੋਗ ਉਮੀਦਵਾਰਾਂ ਨੂੰ ਕੁੱਲ 4096 ਅਪ੍ਰੈਂਟਿਸ ਅਸਾਮੀਆਂ 'ਤੇ ਨਿਯੁਕਤ ਕੀਤਾ ਜਾਵੇਗਾ।
Railway
1/6

ਅਰਜ਼ੀਆਂ 16 ਅਗਸਤ ਤੋਂ ਸ਼ੁਰੂ ਹੋ ਗਈਆਂ ਹਨ ਤੇ ਅਪਲਾਈ ਕਰਨ ਦੀ ਆਖਰੀ ਮਿਤੀ ਭਲਕੇ 16 ਸਤੰਬਰ 2024 ਹੈ। ਜੇ ਤੁਸੀਂ ਹੁਣ ਤੱਕ ਫਾਰਮ ਨਹੀਂ ਭਰ ਸਕੇ ਤਾਂ ਤੁਰੰਤ ਅਪਲਾਈ ਕਰੋ।
2/6

ਅਰਜ਼ੀਆਂ ਸਿਰਫ਼ ਔਨਲਾਈਨ ਹੀ ਹੋਣਗੀਆਂ। ਇਸਦੇ ਲਈ ਉਮੀਦਵਾਰਾਂ ਨੂੰ ਰੇਲਵੇ ਭਰਤੀ ਸੈੱਲ, ਉੱਤਰੀ ਖੇਤਰ ਦੀ ਅਧਿਕਾਰਤ ਵੈੱਬਸਾਈਟ rrcnr.org 'ਤੇ ਜਾਣਾ ਹੋਵੇਗਾ। ਵੇਰਵੇ ਇੱਥੋਂ ਵੀ ਜਾਣੇ ਜਾ ਸਕਦੇ ਹਨ।
Published at : 15 Sep 2024 07:43 PM (IST)
ਹੋਰ ਵੇਖੋ





















