ਪੜਚੋਲ ਕਰੋ
ਜੇ ਵੇਲੇ ਸਿਰ ਗ਼ੌਰ ਨਾ ਕੀਤੀ ਤਾਂ ਘਾਤਕ ਹੋ ਸਕਦਾ EYE ਫਲੂ, ਜਾਣੋ ਬਚਾਅ ਦੇ ਤਰੀਕੇ
ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਖਾਂ ਦਾ ਫਲੂ ਤੇਜ਼ੀ ਨਾਲ ਫੈਲ ਰਿਹਾ ਹੈ। ਹਰ ਰੋਜ਼ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਭਾਵੇਂ ਆਈ ਫਲੂ ਬਹੁਤ ਆਮ ਗੱਲ ਹੈ ਪਰ ਇਸ ਵਾਰ ਬਹੁਤ ਮਾਮਲੇ ਆ ਰਹੇ ਹਨ।
ਜੇ ਵੇਲੇ ਸਿਰ ਗ਼ੌਰ ਨਾ ਕੀਤੀ ਤਾਂ ਘਾਤਕ ਹੋ ਸਕਦਾ EYE ਫਲੂ, ਜਾਣੋ ਬਚਾਅ ਦੇ ਤਰੀਕੇ
Published at : 30 Jul 2023 04:07 PM (IST)