ਕਿਸਾਨਾਂ ਨੇ 24 ਘੰਟਿਆਂ ਲਈ ਕੇਐਮਪੀ ਟੌਲ ਕੀਤਾ ਜਾਮ, ਭਾਰੀ ਇਕੱਠ ਦੀਆਂ ਤਸਵੀਰਾਂ ਆਈਆਂ ਸਾਹਮਣੇ
ਤਸਵੀਰਾਂ ਸੋਨੀਪਤ ਕੇਐਮਪੀ ਟੌਲ ਦੀਆਂ ਹਨ, ਜਿਥੇ ਤੁਸੀਂ ਵੇਖ ਸਕਦੇ ਹੋ ਕਿ ਕੇਐਮਪੀ ਟੋਲ 'ਤੇ ਕਿਸਾਨਾਂ ਦਾ ਭਾਰੀ ਇਕੱਠ ਜਮ੍ਹਾ ਹੈ।
Download ABP Live App and Watch All Latest Videos
View In Appਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ 'ਚ ਅੱਜ ਸਵੇਰੇ 8 ਵਜੇ ਤੋਂ ਕੱਲ੍ਹ ਸਵੇਰੇ 8 ਵਜੇ ਤੱਕ ਕੇਜੀਪੀ ਤੇ ਕੇਐਮਪੀ ਨੂੰ ਜਾਮ ਜਰ ਦਿੱਤਾ।
ਕਿਸਾਨ ਅੰਦੋਲਨ ਨੂੰ ਹੁਣ ਦਿੱਲੀ ਦੀਆਂ ਸਰਹੱਦਾਂ ‘ਤੇ 135 ਦਿਨ ਹੋ ਗਏ ਹਨ। ਸਰਕਾਰ ਨਾਲ 12 ਦੌਰ ਦੀ ਗੱਲਬਾਤ ਤੋਂ ਬਾਅਦ ਡੇਡਲੌਕ ਲੱਗ ਗਿਆ ਹੈ।
ਕਿਸਾਨ ਸਰਕਾਰ ਨੂੰ ਝੁਕਾਉਣ ਵੱਖ-ਵੱਖ ਰਣਨੀਤੀਆਂ ਬਣਾ ਰਹੇ ਹਨ ਤਾਂ ਜੋ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾ ਸਕੇ।
ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਜਦ ਤੱਕ ਇਹ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ।
ਉਨ੍ਹਾਂ ਕਿਹਾ ਅਸੀਂ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ। ਉਨ੍ਹਾਂ ਕਿਹਾ ਅੱਗੇ ਦੀ ਰਣਨੀਤੀ ਵੀ ਅਸੀਂ ਬਣਾ ਰਹੇ ਹਾਂ ਤਾਂ ਜੋ ਸਰਕਾਰ ਨੂੰ ਝੁਕਾਇਆ ਜਾ ਸਕੇ।
ਸੋਨੀਪਤ ਕੇਐਮਪੀ ਟੌਲ ਜਾਮ
ਸੋਨੀਪਤ ਕੇਐਮਪੀ ਟੌਲ ਜਾਮ
ਸੋਨੀਪਤ ਕੇਐਮਪੀ ਟੌਲ ਜਾਮ
ਸੋਨੀਪਤ ਕੇਐਮਪੀ ਟੌਲ ਜਾਮ