ਕਿਸਾਨਾਂ ਦੇ ਚੱਕਾ ਜਾਮ ਦਾ ਅਸਰ, ਟਰੈਫਿਕ ਹੋਇਆ ਪ੍ਰਭਾਵਿਤ
ਏਬੀਪੀ ਸਾਂਝਾ
Updated at:
01 Jan 1970 05:30 AM (IST)
1
ਇਸ ਤਹਿਤ ਕਿਸਾਨ ਜਥੇਬੰਦੀਆਂ ਨੇ ਪੂਰੇ ਪੰਜਾਬ 'ਚ ਵੱਖ-ਵੱਖ ਥਾਈਂ ਆਵਾਜਾਈ ਰੋਕ ਕਰਕੇ ਚੱਕਾ ਜਾਮ ਕੀਤਾ।
Download ABP Live App and Watch All Latest Videos
View In App2
3
4
5
6
ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦੇ ਸੱਦੇ ਦਾ ਅਸਰ ਪੰਜਾਬ 'ਚ ਪੂਰੀ ਤਰ੍ਹਾਂ ਦੇਖਣ ਨੂੰ ਮਿਲਿਆ।
7
8
9
10
11
ਜ਼ੀਰਕਪੁਰ 'ਚ ਲੰਬਾ ਜਾਮ ਲੱਗਿਆ ਰਿਹਾ। ਕਈ ਵਾਹਨ ਇਸ ਜਾਮ 'ਚ ਫਸੇ ਰਹੇ।
12
ਕਿਸਾਨਾਂ ਦੇ ਇਸ ਚੱਕਾ ਜਾਮ ਦਾ ਅਸਰ ਜ਼ਿਰਕਪੁਰ 'ਚ ਵੀ ਦੇਖਣ ਨੂੰ ਮਿਲਿਆ। ਜਾਮ ਕਾਰਨ ਟਰੈਫਿਕ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ।
- - - - - - - - - Advertisement - - - - - - - - -