Super Moon: ਦੇਸ਼ ਨੇ ਦੇਖਿਆ ਸਾਲ ਦਾ ਸਭ ਤੋਂ ਵੱਡਾ ਤੇ ਚਮਕਦਾਰ ਚੰਦ, ਦੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
08 Apr 2020 10:30 AM (IST)
1
Download ABP Live App and Watch All Latest Videos
View In App2
3
4
5
ਇਸ ਤੋਂ ਪਹਿਲਾਂ 9 ਮਾਰਚ ਨੂੰ ਸੁਪਰ ਮੂਨ ਦਿਖਾਈ ਦਿੱਤਾ ਸੀ। ਤੀਸਰਾ ਸੁਪਰ ਮੂਨ ਮਈ ਦੇ ਮਹੀਨੇ ਵਿਚ ਦਿਖਾਈ ਦੇਵੇਗਾ।
6
ਇਸ ਦੌਰਾਨ ਚੰਦਰਮਾ ਰੋਜ਼ਾਨਾ ਦੇ ਮੁਕਾਬਲੇ 14 ਪ੍ਰਤੀਸ਼ਤ ਵੱਡਾ ਅਤੇ 30 ਪ੍ਰਤੀਸ਼ਤ ਵੱਧ ਚਮਕਦਾਰ ਦਿਖਦਾ ਹੈ।
7
ਜਦੋਂ ਚੰਦਰਮਾ ਅਤੇ ਧਰਤੀ ਵਿਚਕਾਰ ਦੂਰੀ ਸਭ ਤੋਂ ਘੱਟ ਰਹਿੰਦੀ ਹੈ ਅਤੇ ਚੰਦਰਮਾ ਦੀ ਚਮਕ ਵੱਧਦੀ ਹੈ, ਉਸ ਸਥਿਤੀ ਵਿੱਚ ਧਰਤੀ ਉੱਤੇ ਸੁਪਰਮੂਨ ਦਾ ਦ੍ਰਿਸ਼ ਦਿਖਾਈ ਦਿੰਦਾ ਹੈ।
8
ਭਾਰਤ ‘ਚ ਸੁਪਰ ਮੂਨ ਰਾਤ 12:10 ਵਜੇ ਦਿਖਾਈ ਦਿੱਤਾ। ਇਹ ਦ੍ਰਿਸ਼ 12 ਮਿੰਟ ਤੱਕ ਚੱਲਿਆ। ਸੁਪਰ ਮੂਨ ਦੀਆਂ ਸ਼ਾਨਦਾਰ ਤਸਵੀਰਾਂ ਦੇਖੋ।
9
2020 ਦਾ ਦੂਜਾ ਸੁਪਰਮੂਨ ਕੱਲ੍ਹ ਦੇਖਿਆ ਗਿਆ। ਇਹ ਸਭ ਤੋਂ ਚਮਕਦਾਰ ਅਤੇ ਸਭ ਤੋਂ ਵੱਡਾ ਫੁੱਲਮੂਨ ਸੀ। ਇਸ ਸਮੇਂ ਦੌਰਾਨ ਚੰਦਰਮਾ ਧਰਤੀ ਦੇ ਸਭ ਤੋਂ ਨੇੜੇ ਆਇਆ।
- - - - - - - - - Advertisement - - - - - - - - -