ਪੜਚੋਲ ਕਰੋ
No Confidence Motion: '...ਕਿਉਂਕਿ ਖ਼ੁਦ ਅਵਿਸ਼ਵਾਸ ਨਾਲ ਭਰਿਆ ਹੋਇਆ ਹੈ', PM ਮੋਦੀ ਨੇ ਵਿਰੋਧੀ ਗੱਠਜੋੜ INDIA ਬਾਰੇ ਕਿਉਂ ਕਹੀ ਇਹ ਗੱਲ
ਪੀਐਮ ਮੋਦੀ ਨੇ ਕਿਹਾ ਕਿ ਵਿਰੋਧੀ ਗਠਜੋੜ I.N.D.I.A ਨੇ ਆਪਣੇ ਸਹਿਯੋਗੀਆਂ ਵਿੱਚ ਵਿਸ਼ਵਾਸ ਦੀ ਪਰਖ ਕਰਨ ਲਈ ਉਨ੍ਹਾਂ ਦੀ ਸਰਕਾਰ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਲਿਆਂਦਾ ਹੈ, ਕਿਉਂਕਿ ਇਹ ਖੁਦ ਅਵਿਸ਼ਵਾਸ ਨਾਲ ਭਰਿਆ ਹੋਇਆ ਹੈ।
PM Modi
1/6

ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦੀ ਦਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਗਠਜੋੜ ਨੂੰ "ਘਮੰਡੀ" ਕਰਾਰ ਦਿੱਤਾ ਅਤੇ ਪਾਰਟੀ ਦੇ ਰਾਜ ਸਭਾ ਮੈਂਬਰਾਂ ਨੂੰ ਦਿੱਲੀ ਸੇਵਾ ਬਿੱਲ 'ਤੇ ਵੋਟਿੰਗ 'ਚ "ਸੈਮੀਫਾਈਨਲ" ਜਿੱਤ ਲਈ ਵਧਾਈ ਦਿੱਤੀ।
2/6

ਪੀਐਮ ਮੋਦੀ ਨੇ ਕਿਹਾ ਕਿ ਕੁਝ ਵਿਰੋਧੀ ਮੈਂਬਰਾਂ ਨੇ ਰਾਜ ਸਭਾ ਵਿੱਚ ਵੋਟਿੰਗ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਦੱਸਿਆ ਹੈ। ਦਿੱਲੀ ਸੇਵਾ ਬਿੱਲ ਨੂੰ ਸੋਮਵਾਰ ਨੂੰ ਸੰਸਦ ਦੀ ਮਨਜ਼ੂਰੀ ਮਿਲ ਗਈ। ਰਾਜ ਸਭਾ ਨੇ ਬਿੱਲ ਨੂੰ 101 ਦੇ ਮੁਕਾਬਲੇ 131 ਵੋਟਾਂ ਨਾਲ ਪਾਸ ਕਰ ਦਿੱਤਾ।
Published at : 08 Aug 2023 05:12 PM (IST)
ਹੋਰ ਵੇਖੋ





















