ਪੜਚੋਲ ਕਰੋ
ਢਿੱਗਾਂ ਡਿੱਗਣ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ਬੰਦ, ਰੂਟ ਕੀਤੇ ਗਏ ਡਾਈਵਰਟ
ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ
1/7

ਚੰਡੀਗੜ੍ਹ-ਮਨਾਲੀ ਦਾ ਨੈਸ਼ਨਲ ਹਾਈਵੇ-21 ਇੱਕ ਵਾਰ ਫਿਰ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ ਹੈ।
2/7

ਕਰੀਬ 7 ਮੀਲ ਤੱਕ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਚੁੱਕਿਆ ਹੈ। ਪਹਾੜਾਂ ਤੋਂ ਲਗਾਤਾਰ ਚੱਟਾਨਾਂ ਡਿੱਗ ਰਹੀਆਂ ਹਨ ਜਿਸ ਕਾਰਨ ਪਿਛਲੇ 14 ਘੰਟਿਆਂ ਤੋਂ ਹਾਈਵੇਅ ਨੂੰ ਬਹਾਲ ਨਹੀਂ ਕੀਤਾ ਜਾ ਸਕਿਆ।
Published at : 28 Jan 2022 10:52 AM (IST)
ਹੋਰ ਵੇਖੋ





















