ਪੜਚੋਲ ਕਰੋ
ਹਿਮਾਚਲ 'ਚ ਮੀਂਹ ਨੇ ਕਰਵਾਈ ਤੌਬਾ! ਦੇਖੋ ਟੂਰਿਸਟ ਸਪਾਟ 'ਤੇ ਫਟੇ ਬੱਦਲ ਦੀਆਂ ਤਸਵੀਰਾਂ

1/5

ਹਿਮਾਚਲ ਪ੍ਰਦੇਸ਼ ਵਿੱਚ ਬੀਤੇ ਦਿਨ ਤੋਂ ਪੈ ਰਹੇ ਮੀਂਹ ਕਾਰਨ ਨਦੀ-ਨਾਲੇ ਖ਼ਤਰੇ ਦੇ ਨਿਸ਼ਾਨ 'ਤੇ ਵਹਿ ਰਹੇ ਹਨ।
2/5

ਧਰਮਸ਼ਾਲਾ ਦੇ ਮੁੱਖ ਸੈਲਾਨੀ ਕੇਂਦਰਾਂ ਵਿੱਚੋਂ ਇੱਕ ਭਾਗਸੂ ਨਾਗ ਮੰਦਰ ਇਲਾਕੇ ਵਿੱਚ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ ਹੈ।
3/5

ਅਚਾਨਕ ਆਏ ਹੜ੍ਹ ਕਾਰਨ ਕਈ ਵਾਹਨ ਵੀ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ।
4/5

ਹੜ੍ਹ ਦਾ ਇਹ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਦਾਖ਼ਲ ਹੋ ਗਿਆ। ਬਾਰਿਸ਼ ਕਾਰਨ ਮੌਸਮ ਵਿਭਾਗ ਨੇ ਆਰੇਂਜ ਅਲਰਟ ਵੀ ਜਾਰੀ ਕੀਤਾ ਹੋਇਆ ਹੈ।
5/5

ਰਾਮਪੁਰ ਇਲਾਕੇ ਵਿਚਲੇ ਬ੍ਰੋਨੀ ਨਾਲੇ ਵਿੱਚ ਆਏ ਹੜ੍ਹ ਕਾਰਨ ਸੜਕ ਨੁਕਸਾਨੀ ਗਈ ਹੈ ਤੇ ਇਸ 'ਤੇ ਵੱਡੀ ਮਾਤਰਾ ਵਿੱਚ ਮਲਬਾ ਜਮ੍ਹਾ ਹੋ ਗਿਆ ਹੈ। ਸੂਬੇ ਦਾ ਮੁੱਖ ਮਾਰਗ 5 ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ ਤੇ ਰਾਹਤ ਕਾਰਜ ਜਾਰੀ ਹਨ।
Published at : 12 Jul 2021 01:24 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕਾਰੋਬਾਰ
ਸਿਹਤ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
