ਪੜਚੋਲ ਕਰੋ
Delhi Fire Breaks: ਦਿੱਲੀ ਦੇ ਲਾਜਪਤ ਨਗਰ ਇਲਾਕੇ 'ਚ ਲੱਗੀ ਅੱਗ, ਦੁਕਾਨਾਂ ਸੜ੍ਹ ਕੇ ਸੁਆਹ, ਵੇਖੋ ਤਸਵੀਰਾਂ
Fire
1/5

ਦੱਖਣ ਪੂਰਬੀ ਦਿੱਲੀ ਦੇ ਲਾਜਪਤ ਨਗਰ ਬਾਜ਼ਾਰ 'ਚ ਮੰਗਲਵਾਰ ਦੁਪਹਿਰ ਨੂੰ ਇਕ ਦੁਕਾਨ 'ਚ ਅੱਗ ਲੱਗ ਗਈ। ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
2/5

ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ ਕਰੀਬ 2.40 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਤੁਰੰਤ ਰਵਾਨਾ ਹੋ ਗਈਆਂ।
Published at : 26 Apr 2022 09:12 PM (IST)
ਹੋਰ ਵੇਖੋ





















