ਪੜਚੋਲ ਕਰੋ
G20 ਸੰਮੇਲਨ ਹੁਣ G21 ਦੇ ਨਾਮ ਨਾਲ ਜਾਣਿਆ ਜਾਵੇਗਾ, ਅੱਜ ਦੀਆਂ ਕੁੱਝ ਤਸਵੀਰਾਂ ਤੇ ਤੱਥ
G20 ਨੂੰ ਹੁਣ G21 ਕਿਹਾ ਜਾਵੇਗਾ ਕਿਉਂਕਿ ਅਫਰੀਕਨ ਯੂਨੀਅਨ (African Union) ਨੂੰ ਸਥਾਈ ਮੈਂਬਰਸ਼ਿਪ ਮਿਲ ਗਈ ਹੈ।
G21
1/8

ਭਾਰਤ ਨੇ ਆਪਣੇ-ਆਪ ਨੂੰ ਗਲੋਬਲ ਸਾਊਥ ਦੇ ਲੀਡਰ ਵਜੋਂ ਸਥਾਪਿਤ ਕੀਤਾ। ਅਫਰੀਕਨ ਯੂਨੀਅਨ 'ਚ 55 ਦੇਸ਼ ਸ਼ਾਮਲ ਹਨ।
2/8

ਪੀਐਮ ਮੋਦੀ ਨੇ ਕਿਹਾ, ਅਸੀਂ ਪ੍ਰਸਤਾਵ ਦਿੱਤਾ ਸੀ ਕਿ ਅਫਰੀਕੀ ਸੰਘ ਨੂੰ ਜੀ-20 ਦੀ ਸਥਾਈ ਮੈਂਬਰਸ਼ਿਪ ਦਿੱਤੀ ਜਾਵੇ। ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਇਸ ਨਾਲ ਸਹਿਮਤ ਹੋ। ਤੁਹਾਡੇ ਸਾਰਿਆਂ ਦੀ ਸਹਿਮਤੀ ਨਾਲ ਅੱਗੇ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ, ਮੈਂ ਇਕ ਮੈਂਬਰ ਵਜੋਂ ਅਫ਼ਰੀਕਨ ਯੂਨੀਅਨ ਨੂੰ ਸੱਦਾ ਦਿੰਦਾ ਹਾਂ।
Published at : 09 Sep 2023 10:03 PM (IST)
ਹੋਰ ਵੇਖੋ





















