ਪੜਚੋਲ ਕਰੋ
(Source: ECI/ABP News)
Railway Rules: ਰੇਲਵੇ ਰਿਜ਼ਰਵੇਸ਼ਨ ਤੋਂ ਬਾਅਦ ਬੋਰਡਿੰਗ ਸਟੇਸ਼ਨ ਕਰਨਾ ਚਾਹੁੰਦੇ ਹੋ ਬਦਲੀ ਤਾਂ ਕਰੋ ਇਹ ਕੰਮ, ਜਾਣੋ ਆਸਾਨ ਤਰੀਕਾ
Indian Railway: ਕਈ ਵਾਰ ਰੇਲਵੇ ਤੋਂ ਟਿਕਟ ਬੁੱਕ ਕਰਵਾਉਣ ਤੋਂ ਬਾਅਦ ਯਾਤਰੀਆਂ ਨੂੰ ਬੋਰਡਿੰਗ ਸਟੇਸ਼ਨ ਬਦਲਣਾ ਪੈ ਜਾਂਦਾ ਹੈ। ਅਜਿਹੇ 'ਚ ਰੇਲਵੇ ਯਾਤਰੀਆਂ ਨੂੰ ਬੋਰਡਿੰਗ ਸਟੇਸ਼ਨ ਬਦਲਣ ਦੀ ਸਹੂਲਤ ਮਿਲਦੀ ਹੈ।
Indian Railway Rules
1/6
![Indian Railway Rules: ਕਈ ਵਾਰ ਰਿਜ਼ਰਵੇਸ਼ਨ ਕਰਨ ਤੋਂ ਬਾਅਦ ਯਾਤਰੀਆਂ ਦੇ ਪਲਾਨ 'ਚ ਕੁਝ ਬਦਲਾਅ ਹੋ ਜਾਂਦਾ ਹੈ। ਅਜਿਹੇ 'ਚ ਕਨਫਰਮ ਟਿਕਟ ਹੋਣ 'ਤੇ ਬਾਅਦ ਵੀ ਰੇਲਵੇ ਕਿਸੇ ਹੋਰ ਸਟੇਸ਼ਨ ਤੋਂ ਟਰੇਨ 'ਚ ਚੜ੍ਹਨ ਦੀ ਸਹੂਲਤ ਦਿੰਦਾ ਹੈ।](https://cdn.abplive.com/imagebank/default_16x9.png)
Indian Railway Rules: ਕਈ ਵਾਰ ਰਿਜ਼ਰਵੇਸ਼ਨ ਕਰਨ ਤੋਂ ਬਾਅਦ ਯਾਤਰੀਆਂ ਦੇ ਪਲਾਨ 'ਚ ਕੁਝ ਬਦਲਾਅ ਹੋ ਜਾਂਦਾ ਹੈ। ਅਜਿਹੇ 'ਚ ਕਨਫਰਮ ਟਿਕਟ ਹੋਣ 'ਤੇ ਬਾਅਦ ਵੀ ਰੇਲਵੇ ਕਿਸੇ ਹੋਰ ਸਟੇਸ਼ਨ ਤੋਂ ਟਰੇਨ 'ਚ ਚੜ੍ਹਨ ਦੀ ਸਹੂਲਤ ਦਿੰਦਾ ਹੈ।
2/6
![ਤੁਸੀਂ ਘਰ ਬੈਠਿਆਂ ਹੀ ਆਪਣਾ ਬੋਰਡਿੰਗ ਸਟੇਸ਼ਨ ਬਦਲ ਸਕਦੇ ਹੋ। ਬੋਰਡਿੰਗ ਸਟੇਸ਼ਨ ਬਦਲਣ ਕਾਰਨ ਯਾਤਰੀ ਦੀ ਟਿਕਟ ਰੱਦ ਨਹੀਂ ਹੁੰਦੀ ਹੈ, ਨਾ ਹੀ ਰੇਲਵੇ ਤੁਹਾਡੇ ਤੋਂ ਜੁਰਮਾਨਾ ਵਸੂਲ ਸਕਦਾ ਹੈ।](https://cdn.abplive.com/imagebank/default_16x9.png)
ਤੁਸੀਂ ਘਰ ਬੈਠਿਆਂ ਹੀ ਆਪਣਾ ਬੋਰਡਿੰਗ ਸਟੇਸ਼ਨ ਬਦਲ ਸਕਦੇ ਹੋ। ਬੋਰਡਿੰਗ ਸਟੇਸ਼ਨ ਬਦਲਣ ਕਾਰਨ ਯਾਤਰੀ ਦੀ ਟਿਕਟ ਰੱਦ ਨਹੀਂ ਹੁੰਦੀ ਹੈ, ਨਾ ਹੀ ਰੇਲਵੇ ਤੁਹਾਡੇ ਤੋਂ ਜੁਰਮਾਨਾ ਵਸੂਲ ਸਕਦਾ ਹੈ।
3/6
![ਨਿਯਮਾਂ ਦੇ ਮੁਤਾਬਕ, ਤੁਸੀਂ ਆਪਣੀ ਯਾਤਰਾ ਤੋਂ 24 ਘੰਟੇ ਪਹਿਲਾਂ ਬੋਰਡਿੰਗ ਸਟੇਸ਼ਨ ਬਦਲ ਸਕਦੇ ਹੋ।](https://cdn.abplive.com/imagebank/default_16x9.png)
ਨਿਯਮਾਂ ਦੇ ਮੁਤਾਬਕ, ਤੁਸੀਂ ਆਪਣੀ ਯਾਤਰਾ ਤੋਂ 24 ਘੰਟੇ ਪਹਿਲਾਂ ਬੋਰਡਿੰਗ ਸਟੇਸ਼ਨ ਬਦਲ ਸਕਦੇ ਹੋ।
4/6
![ਅਜਿਹਾ ਕਰਨ ਲਈ, ਸਭ ਤੋਂ ਪਹਿਲਾਂ IRCTC ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ। ਇਸ ਤੋਂ ਬਾਅਦ ਤੁਸੀਂ ਟਿਕਟ ਹਿਸਟਰੀ ਬੁਕਿੰਗ 'ਤੇ ਜਾਓ।](https://cdn.abplive.com/imagebank/default_16x9.png)
ਅਜਿਹਾ ਕਰਨ ਲਈ, ਸਭ ਤੋਂ ਪਹਿਲਾਂ IRCTC ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ। ਇਸ ਤੋਂ ਬਾਅਦ ਤੁਸੀਂ ਟਿਕਟ ਹਿਸਟਰੀ ਬੁਕਿੰਗ 'ਤੇ ਜਾਓ।
5/6
![ਇੱਥੇ ਤੁਹਾਨੂੰ change boarding point ਦਾ ਵਿਕਲਪ ਨਜ਼ਰ ਆਵੇਗਾ। ਇਸ ਨੂੰ ਚੁਣੋ।](https://cdn.abplive.com/imagebank/default_16x9.png)
ਇੱਥੇ ਤੁਹਾਨੂੰ change boarding point ਦਾ ਵਿਕਲਪ ਨਜ਼ਰ ਆਵੇਗਾ। ਇਸ ਨੂੰ ਚੁਣੋ।
6/6
![ਇਸ ਤੋਂ ਬਾਅਦ, ਆਪਣਾ ਨਵਾਂ ਬੋਰਡਿੰਗ ਸਟੇਸ਼ਨ ਚੁਣੋ ਅਤੇ ਫਿਰ Confirmation ਆਪਸ਼ਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਡੇ ਮੋਬਾਈਲ 'ਤੇ ਬੋਰਡਿੰਗ ਸਟੇਸ਼ਨ ਬਦਲਣ ਦਾ ਮੈਸੇਜ ਆ ਜਾਵੇਗਾ।](https://cdn.abplive.com/imagebank/default_16x9.png)
ਇਸ ਤੋਂ ਬਾਅਦ, ਆਪਣਾ ਨਵਾਂ ਬੋਰਡਿੰਗ ਸਟੇਸ਼ਨ ਚੁਣੋ ਅਤੇ ਫਿਰ Confirmation ਆਪਸ਼ਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਡੇ ਮੋਬਾਈਲ 'ਤੇ ਬੋਰਡਿੰਗ ਸਟੇਸ਼ਨ ਬਦਲਣ ਦਾ ਮੈਸੇਜ ਆ ਜਾਵੇਗਾ।
Published at : 17 May 2023 05:54 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)