ਪੜਚੋਲ ਕਰੋ
Transfer vehicle documents: ਜਾਣੋ ਇੱਕ ਤੋਂ ਦੂਜੇ ਰਾਜ 'ਚ ਵਾਹਨ ਦੇ ਦਸਤਵੇਜ਼ ਕਿਵੇਂ ਕਰੀਏ ਤਬਦੀਲ
transfer vehicle documents: ਕਾਗਜ਼ ਪੱਤਰਾਂ ਨੂੰ ਦੂਜੇ ਰਾਜ ਵਿੱਚ ਤਬਦੀਲ ਕਰਨਾ ਸੌਖਾ ਨਹੀਂ ਹੁੰਦਾ।
( Image Source : Freepik )
1/5

ਜਦੋਂ ਤੁਸੀਂ ਆਪਣੀ ਕਾਰ ਲੈ ਕੇ ਕਿਸੇ ਦੂਜੇ ਰਾਜ ਵਿੱਚ ਜਾਂਦੇ ਹੋ ਤਾਂ ਪੁਲਿਸ ਵਾਲੇ ਵਧੇਰੇ ਪੁੱਛਗਿੱਛ ਕਰਦੇ ਹਨ। ਕਾਨੂੰਨ ਅਨੁਸਾਰ, ਤੁਸੀਂ ਕਿਸੇ ਹੋਰ ਰਾਜ ਵਿੱਚ 12 ਮਹੀਨਿਆਂ ਤੋਂ ਵੱਧ ਸਮੇਂ ਲਈ ਆਪਣੀ ਕਾਰ ਨਹੀਂ ਚਲਾ ਸਕਦੇ। ਜੇ ਤੁਸੀਂ ਇਸ ਤੋਂ ਵੱਧ ਸਮਾਂ ਚਲਾਉਂਦੇ ਹੋ ਤਾਂ ਤੁਹਾਡਾ ਚਲਾਨ ਕੱਟ ਸਕਦਾ ਹੈ।
2/5

ਕਾਗਜ਼ ਪੱਤਰਾਂ ਨੂੰ ਦੂਜੇ ਰਾਜ ਵਿੱਚ ਤਬਦੀਲ ਕਰਨਾ ਸੌਖਾ ਨਹੀਂ ਹੁੰਦਾ। ਬਹੁਤ ਸਾਰੇ ਲੋਕ ਇਹ ਵੀ ਨਹੀਂ ਜਾਣਦੇ ਕਿ ਵਾਹਨ ਜਾਂ ਇਸ ਦਾ ਨੰਬਰ ਤਬਦੀਲ ਕਰਨ ਲਈ ਕਿਹੜੇ ਦਸਤਾਵੇਜ਼ਾਂ ਦੀ ਜ਼ਰੂਰਤ ਹੈ ਪਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਦੀ ਪੂਰੀ ਕਾਗਜ਼ੀ ਪ੍ਰਕਿਰਿਆ ਕੀ ਹੈ।
Published at : 29 Sep 2023 01:10 PM (IST)
ਹੋਰ ਵੇਖੋ





















