ਪੜਚੋਲ ਕਰੋ
Omicron Variant: ਸਾਵਧਾਨ! ਸਿਰ ਦਰਦ ਤੇ ਵਹਿੰਦੀ ਨੱਕ ਨਹੀਂ ਆਮ ਸਰਦੀ ਦੇ ਲੱਛਣ, ਤੁਸੀਂ ਵੀ ਹੋ ਸਕਦੇ ਹੋ Omicron ਇਨਫੈਕਟਡ
ਓਮੀਕ੍ਰੋਨ ਵੇਰੀਐਂਟ
1/6

Omicron Variant: ਕੋਰੋਨਾ ਦੇ Omicron ਵੇਰੀਐਂਟ ਨੇ ਦੁਨੀਆ ਭਰ ਵਿੱਚ ਕਹਿਰ ਮਚਾ ਦਿੱਤਾ ਹੈ। Omicron ਦੇ ਵਧ ਰਹੇ ਮਾਮਲਿਆਂ ਦੇ ਵਿਚਕਾਰ, ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਨਵੇਂ ਰੂਪ ਨੂੰ ਹਲਕੇ ਵਿੱਚ ਨਾ ਲਓ। SARs-COV-2 ਵਾਇਰਸ ਦੇ ਜ਼ਿਆਦਾਤਰ ਮਰੀਜ਼ਾਂ ਵਿੱਚ ਜ਼ੁਕਾਮ ਵਰਗੇ ਲੱਛਣ ਦਿਖਾਈ ਦੇ ਰਹੇ ਹਨ। ਮਾਹਰ ਅਹਿਤਾਆਤੀ ਉਪਾਅ ਕਰਨ ਦੀ ਸਿਫਾਰਸ਼ ਕਰਦੇ ਹਨ ਤੇ ਇਨਫੈਕਟਡ ਵਿਅਕਤੀਆਂ ਨੂੰ ਖੁਦ ਨੂੰ ਆਈਸੋਲੇਟ ਰੱਖਣ ਦੀ ਸਲਾਹ ਦੇ ਰਹੇ ਹਨ।
2/6

ਡੈਲਟਾ ਵੇਰੀਐਂਟ ਦੇ ਮੁਕਾਬਲੇ Omicron ਨੂੰ ਘੱਟ ਗੰਭੀਰ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਇਹ ਵੇਰੀਐਂਟ ਡੈਲਟਾ ਸਟ੍ਰੇਨ ਨਾਲੋਂ 4 ਗੁਣਾ ਤੇਜ਼ੀ ਨਾਲ ਫੈਲਦਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਇਸ ਦੇ ਨਾਲ ਹੀ ਇਸ ਵੇਰੀਐਂਟ ਦੇ ਲੱਛਣ ਆਮ ਜ਼ੁਕਾਮ ਵਰਗੇ ਹੀ ਹੁੰਦੇ ਹਨ, ਜਿਸ ਕਾਰਨ ਲੋਕਾਂ ਨੂੰ ਇਨ੍ਹਾਂ 'ਚ ਫਰਕ ਦੇਖਣਾ ਮੁਸ਼ਕਲ ਹੁੰਦਾ ਹੈ।
Published at : 23 Jan 2022 01:29 PM (IST)
ਹੋਰ ਵੇਖੋ





















