ਪੜਚੋਲ ਕਰੋ
PM Modi in Kedarnath: ਪਹਾੜੀ ਕੱਪੜਿਆਂ ਵਿੱਚ ਕੇਦਾਰਨਾਥ ਪਹੁੰਚੇ ਪੀਐਮ ਮੋਦੀ, ਵੇਖੋ ਤਸਵੀਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਕੇਦਾਰਨਾਥ ਧਾਮ ਪਹੁੰਚੇ। ਜਿੱਥੇ ਉਨ੍ਹਾਂ ਨੇ ਬਾਬਾ ਕੇਦਾਰ ਦੇ ਦਰਸ਼ਨ ਅਤੇ ਪੂਜਾ ਅਰਚਨਾ ਕੀਤੀ। ਇਸ ਦੌਰਾਨ ਉਨ੍ਹਾਂ ਦੇ ਕੱਪੜਿਆਂ ਦੀ ਖਾਸ ਚਰਚਾ ਹੋਈ।
ਪਹਾੜੀ ਕੱਪੜਿਆਂ ਵਿੱਚ ਕੇਦਾਰਨਾਥ ਪਹੁੰਚੇ ਪੀਐਮ ਮੋਦੀ
1/6

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਉੱਤਰਾਖੰਡ ਪਹੁੰਚੇ, ਜਿੱਥੇ ਉਨ੍ਹਾਂ ਨੇ ਬਾਬਾ ਕੇਦਾਰ ਦੇ ਦਰਸ਼ਨ ਕੀਤੇ।
2/6

ਇਸ ਦੌਰਾਨ ਪੀਐਮ ਮੋਦੀ ਹਿਮਾਚਲੀ ਟੋਪੀ ਅਤੇ ਸਿਰ 'ਤੇ ਪਹਾੜੀ ਪਹਿਰਾਵੇ 'ਚ ਨਜ਼ਰ ਆਏ।
Published at : 21 Oct 2022 10:37 AM (IST)
ਹੋਰ ਵੇਖੋ





















