PM Modi in Kedarnath: ਪਹਾੜੀ ਕੱਪੜਿਆਂ ਵਿੱਚ ਕੇਦਾਰਨਾਥ ਪਹੁੰਚੇ ਪੀਐਮ ਮੋਦੀ, ਵੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
21 Oct 2022 10:37 AM (IST)
1
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਉੱਤਰਾਖੰਡ ਪਹੁੰਚੇ, ਜਿੱਥੇ ਉਨ੍ਹਾਂ ਨੇ ਬਾਬਾ ਕੇਦਾਰ ਦੇ ਦਰਸ਼ਨ ਕੀਤੇ।
Download ABP Live App and Watch All Latest Videos
View In App2
ਇਸ ਦੌਰਾਨ ਪੀਐਮ ਮੋਦੀ ਹਿਮਾਚਲੀ ਟੋਪੀ ਅਤੇ ਸਿਰ 'ਤੇ ਪਹਾੜੀ ਪਹਿਰਾਵੇ 'ਚ ਨਜ਼ਰ ਆਏ।
3
ਕੇਦਾਰਨਾਥ ਧਾਮ 'ਚ ਇਸ ਪਹਿਰਾਵੇ 'ਚ ਪੀਐੱਮ ਬਾਬਾ ਕੇਦਾਰ ਦੇ ਦਰਸ਼ਨ ਕਰਨ ਪਹੁੰਚੇ।
4
ਪੀਐਮ ਮੋਦੀ ਦੀ ਡਰੈੱਸ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਪੀਐਮ ਮੋਦੀ ਨੂੰ ਇਹ ਤੋਹਫ਼ੇ ਵਜੋਂ ਹਿਮਾਚਲ ਪ੍ਰਦੇਸ਼ ਵਿੱਚ ਮਿਲਿਆ ਹੈ।
5
ਹਿਮਾਚਲ ਪ੍ਰਦੇਸ਼ 'ਚ ਚੰਬਾ ਦੀਆਂ ਔਰਤਾਂ ਨੇ ਪੀਐੱਮ ਨੂੰ ਪਹਾੜੀ ਕੱਪੜੇ ਗਿਫਟ ਕੀਤੇ ਸਨ।
6
ਹਿਮਾਚਲ ਪ੍ਰਦੇਸ਼ ਦੇ ਬਣੇ ਇਸ ਪਰੰਪਰਾਗਤ ਪਹਾੜੀ ਪਹਿਰਾਵੇ ਦਾ ਨਾਂ 'ਚੋਲ-ਡੋਰਾ' ਹੈ।