ਪੜਚੋਲ ਕਰੋ
Republic Day Parade: 'ਨਾਰੀ ਸ਼ਕਤੀ', ਫੌਜੀ ਸ਼ਕਤੀ ਦਾ ਪ੍ਰਦਰਸ਼ਨ, ਅਸਮਾਨ 'ਚ ਗਰਜਿਆ ਰਾਫੇਲ...', ਦੇਖੋ ਤਸਵੀਰਾਂ
Republic Day 2024: ਭਾਰਤ ਨੇ ਸ਼ੁੱਕਰਵਾਰ ਨੂੰ ਆਪਣਾ 75ਵਾਂ ਗਣਰਾਜ ਦਿਹਾੜਾ ਮਨਾਇਆ। ਇਸ ਦੌਰਾਨ ਉਨ੍ਹਾਂ ਦੀ ਨਾਰੀ ਸ਼ਕਤੀ, ਅਮੀਰ ਸੱਭਿਆਚਾਰਕ ਵਿਰਾਸਤ ਅਤੇ ਫੌਜੀ ਸ਼ਕਤੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
Republic Day 2024
1/6

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਮੁੱਖ ਸਮਾਗਮ ਦੀ ਪ੍ਰਧਾਨਗੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਉੱਥੇ ਮੌਜੂਦ ਸਾਰੇ ਪਤਵੰਤਿਆਂ ਨੇ ਝੰਡੇ ਨੂੰ ਸਲਾਮੀ ਦਿੱਤੀ। ਉੱਥੇ ਹੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।
2/6

ਪਹਿਲੀ ਵਾਰ, ਪਰੇਡ ਦੀ ਸ਼ੁਰੂਆਤ 100 ਤੋਂ ਵੱਧ ਮਹਿਲਾ ਕਲਾਕਾਰਾਂ ਨੇ ਭਾਰਤੀ ਸੰਗੀਤ ਸਾਜ਼ ਵਜਾ ਕੇ ਕੀਤੀ। ਇਨ੍ਹਾਂ ਕਲਾਕਾਰਾਂ ਨੇ ਸ਼ੰਖ, ਨਾਦਸਵਰਮ, ਨਗਾਰਾ ਆਦਿ ਵਜਾ ਕੇ ਸੁਰੀਲੇ ਸੰਗੀਤ ਨਾਲ ਪਰੇਡ ਦੀ ਸ਼ੁਰੂਆਤ ਕੀਤੀ।
Published at : 26 Jan 2024 06:47 PM (IST)
ਹੋਰ ਵੇਖੋ





















