ਪੜਚੋਲ ਕਰੋ
(Source: ECI/ABP News)
ਕਦੇ ਸੈਲਾਨੀਆਂ ਨਾਲ ਟਹਿਕਦੇ ਸ਼ਿਮਲਾ 'ਚ ਪੱਸਰੀ ਸੁੰਨ, ਦੇਖੋ ਤਸਵੀਰਾਂ
![](https://feeds.abplive.com/onecms/images/uploaded-images/2021/04/24/94f782268166c042b61edce19ce966c3_original.jpg?impolicy=abp_cdn&imwidth=720)
1/7
![ਸ਼ਿਮਲਾ: ਕੋਰੋਨਾ ਵਾਇਰਸ ਦੇ ਚੱਲਦਿਆਂ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਬਜ਼ਾਰ ਤੇ ਦਫਤਰ ਦੋ ਦਿਨ ਬੰਦ ਰੱਖੇ ਗਏ ਹਨ। ਹਾਲਾਂਕਿ ਲੋਕਾਂ ਦੀ ਆਵਾਜਾਈ ਤੇ ਵਾਹਨਾਂ 'ਤੇ ਕੋਈ ਪਾਬੰਦੀ ਨਹੀਂ ਹੈ।](https://feeds.abplive.com/onecms/images/uploaded-images/2021/04/24/4be8dc23ec47c2bd6145c43ab98ac059e9d00.jpg?impolicy=abp_cdn&imwidth=720)
ਸ਼ਿਮਲਾ: ਕੋਰੋਨਾ ਵਾਇਰਸ ਦੇ ਚੱਲਦਿਆਂ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਬਜ਼ਾਰ ਤੇ ਦਫਤਰ ਦੋ ਦਿਨ ਬੰਦ ਰੱਖੇ ਗਏ ਹਨ। ਹਾਲਾਂਕਿ ਲੋਕਾਂ ਦੀ ਆਵਾਜਾਈ ਤੇ ਵਾਹਨਾਂ 'ਤੇ ਕੋਈ ਪਾਬੰਦੀ ਨਹੀਂ ਹੈ।
2/7
![ਸ਼ਿਮਲਾ 'ਚ ਸ਼ਰਾਬ ਦੀਆਂ ਦੁਕਾਨਾਂ ਵੀ ਬੰਦ ਰਹੀਆਂ। ਮਲਾ 'ਚ ਲੌਕਡਾਊਨ ਨਹੀਂ ਹੈ ਪਰ ਲੌਕਡਾਊਨ ਜਿਹੇ ਹਾਲਾਤ ਹਨ।](https://feeds.abplive.com/onecms/images/uploaded-images/2021/04/24/770cdd91b6fb938a7680360106fa47268b172.jpg?impolicy=abp_cdn&imwidth=720)
ਸ਼ਿਮਲਾ 'ਚ ਸ਼ਰਾਬ ਦੀਆਂ ਦੁਕਾਨਾਂ ਵੀ ਬੰਦ ਰਹੀਆਂ। ਮਲਾ 'ਚ ਲੌਕਡਾਊਨ ਨਹੀਂ ਹੈ ਪਰ ਲੌਕਡਾਊਨ ਜਿਹੇ ਹਾਲਾਤ ਹਨ।
3/7
![ਸ਼ਿਮਲਾ 'ਚ ਹੋਟਲ, ਢਾਬੇ ਤੇ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੁੱਲ੍ਹੀਆਂ ਪਰ ਗਾਹਕ ਨਾ ਦੇ ਬਰਾਬਰ ਆਏ।](https://feeds.abplive.com/onecms/images/uploaded-images/2021/04/24/379d9d4bdf5eba9b7605b62576ffb250105b6.jpg?impolicy=abp_cdn&imwidth=720)
ਸ਼ਿਮਲਾ 'ਚ ਹੋਟਲ, ਢਾਬੇ ਤੇ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੁੱਲ੍ਹੀਆਂ ਪਰ ਗਾਹਕ ਨਾ ਦੇ ਬਰਾਬਰ ਆਏ।
4/7
![ਜ਼ਰੂਰੀ ਸਮਾਨ ਲਈ ਖੁੱਲ੍ਹੀਆਂ ਦੁਕਾਨਾਂ ਦੇ ਦੁਕਾਨਦਾਰਾਂ ਨੇ ਕਿਹਾ ਸਵੇਰ ਤੋਂ ਕੋਈ ਗਾਹਕ ਨਹੀਂ ਹੈ।](https://feeds.abplive.com/onecms/images/uploaded-images/2021/04/24/6ca2a68cbf3cad9eb4c6232ed26f290259dca.jpg?impolicy=abp_cdn&imwidth=720)
ਜ਼ਰੂਰੀ ਸਮਾਨ ਲਈ ਖੁੱਲ੍ਹੀਆਂ ਦੁਕਾਨਾਂ ਦੇ ਦੁਕਾਨਦਾਰਾਂ ਨੇ ਕਿਹਾ ਸਵੇਰ ਤੋਂ ਕੋਈ ਗਾਹਕ ਨਹੀਂ ਹੈ।
5/7
![ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਜੇਕਰ ਦੁੱਧ, ਬ੍ਰੈੱਡ ਆਦਿ ਨਾ ਵਿਕਿਆ ਤਾਂ ਖਰਾਬ ਹੋ ਜਾਵੇਗਾ।](https://feeds.abplive.com/onecms/images/uploaded-images/2021/04/24/fb8fa8e4b0274c5d709e5cbdc9657c2698300.jpg?impolicy=abp_cdn&imwidth=720)
ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਜੇਕਰ ਦੁੱਧ, ਬ੍ਰੈੱਡ ਆਦਿ ਨਾ ਵਿਕਿਆ ਤਾਂ ਖਰਾਬ ਹੋ ਜਾਵੇਗਾ।
6/7
![ਹਿਮਾਚਲ ਤੋਂ ਮਜਦੂਰ ਵੀ ਪਲਾਇਨ ਕਰਨ ਲੱਗੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਦੋ ਦਿਨ ਲਈ ਬੰਦ ਹੈ। ਸਰਕਾਰ ਦਾ ਪਤਾ ਨਹੀਂ ਫਿਰ ਦੋ ਮਹੀਨੇ ਜਾਂ ਦੋ ਸਾਲ ਤਕ ਬੰਦ ਕਰ ਦੇਵੇ।](https://feeds.abplive.com/onecms/images/uploaded-images/2021/04/24/42361f5e3358a9cab16aebdeefa79e6600ba9.jpg?impolicy=abp_cdn&imwidth=720)
ਹਿਮਾਚਲ ਤੋਂ ਮਜਦੂਰ ਵੀ ਪਲਾਇਨ ਕਰਨ ਲੱਗੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਦੋ ਦਿਨ ਲਈ ਬੰਦ ਹੈ। ਸਰਕਾਰ ਦਾ ਪਤਾ ਨਹੀਂ ਫਿਰ ਦੋ ਮਹੀਨੇ ਜਾਂ ਦੋ ਸਾਲ ਤਕ ਬੰਦ ਕਰ ਦੇਵੇ।
7/7
![ਪਿਛਲੇ ਸਾਲ ਵੀ ਲੌਕਡਾਊਨ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਸੀ।](https://feeds.abplive.com/onecms/images/uploaded-images/2021/04/24/f831f287b3b8d918e2952c4031b157d21ba60.jpg?impolicy=abp_cdn&imwidth=720)
ਪਿਛਲੇ ਸਾਲ ਵੀ ਲੌਕਡਾਊਨ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਸੀ।
Published at : 24 Apr 2021 01:01 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)