ਪੜਚੋਲ ਕਰੋ
Farmer Protest: ਸਿਰਸਾ 'ਚ ਕਿਸਾਨਾਂ ਦਾ ਅਨੌਖਾ ਪ੍ਰਦਰਸ਼ਨ, ਊਠਾਂ ਨਾਲ ਖਿੱਚੀਆਂ ਕਾਰਾਂ
Sirsa_Protest__(3)
1/6

ਕਿਸਾਨ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਕਿਸਾਨਾਂ ਨੇ ਸੜਕਾਂ 'ਤੇ ਉੱਤਰ ਕੇ ਵਧ ਰਹੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਖਿਲਾਫ਼ ਪ੍ਰਦਰਸ਼ਨ ਕੀਤਾ।
2/6

ਇਸ ਸ਼ਾਂਤਮਈ ਪ੍ਰਦਰਸ਼ਨ 'ਚ ਕਿਸਾਨਾਂ ਨੇ ਵੱਡੇ ਵੱਖਰੇ ਢੰਗ ਨਾਲ ਮਹਿੰਗਾਈ ਦਾ ਵਿਰੋਧ ਕੀਤਾ।
Published at : 08 Jul 2021 03:33 PM (IST)
ਹੋਰ ਵੇਖੋ





















