ਸ਼ਰਾਬ ਦੇ ਠੇਕਿਆਂ ‘ਤੇ ਨਹੀਂ ਲੱਗਾ ਕਰਫਿਊ? ਦੇਖੋ ਬਠਿੰਡਾ ਤੋਂ ਤਸਵੀਰਾਂ
ਏਬੀਪੀ ਸਾਂਝਾ
Updated at:
23 Mar 2020 05:57 PM (IST)
1
Download ABP Live App and Watch All Latest Videos
View In App2
3
ਪੁਲਿਸ ਵੱਲੋਂ ਚੱਪੇ-ਚੱਪੇ ‘ਤੇ ਨਜ਼ਰ ਬਣਾ ਕੇ ਰੱਖਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
4
5
ਇਨ੍ਹਾਂ ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਸ਼ਰੇਆਮ ਸ਼ਰਾਬ ਵੇਚੀ ਜਾ ਰਹੀ ਹੈ।
6
ਬਠਿੰਡਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
7
ਬਾਵਜੂਦ ਇਸ ਦੇ ਸ਼ਰਾਬ ਮਾਫੀਆ ਜਾਰੀ ਹੈ। ਅਜੇ ਵੀ ਸ਼ਰੇਆਮ ਸ਼ਰਾਬ ਵੇਚੀ ਜਾ ਰਹੀ ਹੈ।
8
ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਪੰਜਾਬ ‘ਚ ਕਰਫਿਊ ਲੱਗਾ ਹੋਇਆ ਹੈ।
- - - - - - - - - Advertisement - - - - - - - - -