ਵਿਗੜੇ ਮੌਸਮ ਨੇ ਕਿਸਾਨਾਂ ਦੇ ਪ੍ਰਬੰਧਾਂ 'ਤੇ ਫੇਰਿਆ ਪਾਣੀ, ਦਿੱਲੀ ਦੇ ਬਾਰਡਰਾਂ ਤੋਂ ਤਸਵੀਰਾਂ ਆਈਆਂ ਸਾਹਮਣੇ
ਪਿਛਲੇ 6 ਮਹੀਨਿਆਂ ਤੋਂ ਦੇਸ਼ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ।
Download ABP Live App and Watch All Latest Videos
View In Appਇਸ ਦਰਮਿਆਨ ਜਿਥੇ ਸਰਕਾਰ ਉਨ੍ਹਾਂ ਨੂੰ ਪਰਖ ਰਹੀ ਹੈ, ਉਥੇ ਹੀ ਕੁਦਰਤ ਵੀ ਕਿਸਾਨਾਂ ਦੀ ਪ੍ਰੀਖਿਆ ਲੈ ਰਹੀ ਹੈ।
ਪਿਛਲੇ 6 ਮਹੀਨਿਆਂ 'ਚ ਮੌਸਮ ਨੇ ਆਪਣੇ ਕਈ ਰੰਗ ਦਿਖਾਏ। ਕਦੇ ਅੱਤ ਦੀ ਠੰਡ, ਕਦੇ ਸਿਖਰ ਦੀ ਗਰਮੀ ਤੇ ਕਦੇ ਮੀਂਹ, ਝੱਖੜ, ਹਨੇਰੀ।
ਕਿਸਾਨਾਂ ਵਲੋਂ ਸਰਹੱਦ 'ਤੇ ਧਰਨੇ ਦੌਰਾਨ ਰਹਿਣ ਲਈ ਵੱਡੇ-ਵੱਡੇ ਟੈਂਟ ਲਗਾਏ ਗਏ ਸੀ, ਜਿਸ ਨੂੰ ਰਾਤ ਆਏ ਮੀਂਹ-ਤੂਫ਼ਾਨ ਨੇ ਤਹਿਸ-ਨਹਿਸ ਕਰ ਦਿੱਤਾ।
ਦਿੱਲੀ ਦੇ ਸਿੰਘੂ ਬਾਰਡਰ ਤੇ ਕੁੰਡਲੀ ਬਾਰਡਰ ਤੋਂ ਤਸਵੀਰਾਂ ਆਈਆਂ ਹਨ।
ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਰਾਤ ਵਿਗੜੇ ਮੌਸਮ ਨੇ ਕਿਸਾਨਾਂ ਦੇ ਪ੍ਰਬੰਧਾਂ ਦਾ ਕਿੰਨਾ ਨੁਕਸਾਨ ਕੀਤਾ ਹੈ।
ਦਿੱਲੀ ਦੇ ਸਿੰਘੂ ਬਾਰਡਰ ਤੇ ਕੁੰਡਲੀ ਬਾਰਡਰ ਤੋਂ ਤਸਵੀਰਾਂ ਆਈਆਂ