ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪਹਾੜੀ ਇਲਾਕਿਆਂ 'ਚ ਬੂਰੇ ਹਾਲਾਤ, ਮੀਂਹ ਤੇ ਬਰਫਬਾਰੀ ਨਾਲ ਤਬਾਹੀ
![](https://static.abplive.com/wp-content/uploads/sites/5/2020/03/14192256/WhatsApp-Image-2020-03-14-at-1.21.44-PM.jpeg?impolicy=abp_cdn&imwidth=720)
1/10
![ਹਿਮਾਚਲ ਦੇ ਡਲਹੋਜ਼ੀ ਤੇ ਸ਼ਿਮਲਾ 'ਚ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ। ਡਲਹੋਜ਼ੀ 'ਚ ਇੱਕ-ਇੱਕ ਫੁੱਟ ਤੱਕ ਬਰਫਬਾਰੀ ਹੋਈ।](https://static.abplive.com/wp-content/uploads/sites/5/2020/03/14191828/WhatsApp-Image-2020-03-14-at-9.23.03-AM.jpeg?impolicy=abp_cdn&imwidth=720)
ਹਿਮਾਚਲ ਦੇ ਡਲਹੋਜ਼ੀ ਤੇ ਸ਼ਿਮਲਾ 'ਚ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ। ਡਲਹੋਜ਼ੀ 'ਚ ਇੱਕ-ਇੱਕ ਫੁੱਟ ਤੱਕ ਬਰਫਬਾਰੀ ਹੋਈ।
2/10
![](https://static.abplive.com/wp-content/uploads/sites/5/2020/03/14191822/WhatsApp-Image-2020-03-14-at-9.23.03-AM-1.jpeg?impolicy=abp_cdn&imwidth=720)
3/10
![ਸੜਕਾਂ ਬਰਫਬਾਰੀ ਕਾਰਨ ਬੰਦ ਹਨ। ਪ੍ਰਸ਼ਾਸਨ ਬਰਫ ਹਟਾਉਣ 'ਚ ਜੁਟਿਆ ਹੋਇਆ ਹੈ।](https://static.abplive.com/wp-content/uploads/sites/5/2020/03/14191815/WhatsApp-Image-2020-03-14-at-9.14.30-AM.jpeg?impolicy=abp_cdn&imwidth=720)
ਸੜਕਾਂ ਬਰਫਬਾਰੀ ਕਾਰਨ ਬੰਦ ਹਨ। ਪ੍ਰਸ਼ਾਸਨ ਬਰਫ ਹਟਾਉਣ 'ਚ ਜੁਟਿਆ ਹੋਇਆ ਹੈ।
4/10
![](https://static.abplive.com/wp-content/uploads/sites/5/2020/03/14191807/WhatsApp-Image-2020-03-14-at-9.14.29-AM.jpeg?impolicy=abp_cdn&imwidth=720)
5/10
![ਸ਼ਿਮਲਾ 'ਚ ਇਸ ਮਹੀਨੇ ਹੋਈ ਬਰਫਬਾਰੀ ਤੇ ਬਾਰਿਸ਼ ਨਾਲ ਸ਼ੀਤ ਲਹਿਰ ਜਾਰੀ ਹੈ। ਜਿਸ ਨੇ 2015 ਦੇ ਰਿਕਾਰਡ ਤੋੜ ਦਿੱਤੇ ਹਨਨ।](https://static.abplive.com/wp-content/uploads/sites/5/2020/03/14191759/WhatsApp-Image-2020-03-14-at-9.14.28-AM.jpeg?impolicy=abp_cdn&imwidth=720)
ਸ਼ਿਮਲਾ 'ਚ ਇਸ ਮਹੀਨੇ ਹੋਈ ਬਰਫਬਾਰੀ ਤੇ ਬਾਰਿਸ਼ ਨਾਲ ਸ਼ੀਤ ਲਹਿਰ ਜਾਰੀ ਹੈ। ਜਿਸ ਨੇ 2015 ਦੇ ਰਿਕਾਰਡ ਤੋੜ ਦਿੱਤੇ ਹਨਨ।
6/10
![](https://static.abplive.com/wp-content/uploads/sites/5/2020/03/14191752/WhatsApp-Image-2020-03-14-at-8.52.20-AM.jpeg?impolicy=abp_cdn&imwidth=720)
7/10
![](https://static.abplive.com/wp-content/uploads/sites/5/2020/03/14191743/WhatsApp-Image-2020-03-14-at-8.52.20-AM-1.jpeg?impolicy=abp_cdn&imwidth=720)
8/10
![ਲੋਕ ਘਰਾਂ 'ਚੋਂ ਬਾਹਰ ਨਹੀਂ ਨਿਕਲ ਰਹੇ। ਬੱਤੀ ਵਾਰ-ਵਾਰ ਬੰਦ ਹੋ ਰਹੀ ਹੈ।](https://static.abplive.com/wp-content/uploads/sites/5/2020/03/14191735/WhatsApp-Image-2020-03-14-at-8.52.19-AM.jpeg?impolicy=abp_cdn&imwidth=720)
ਲੋਕ ਘਰਾਂ 'ਚੋਂ ਬਾਹਰ ਨਹੀਂ ਨਿਕਲ ਰਹੇ। ਬੱਤੀ ਵਾਰ-ਵਾਰ ਬੰਦ ਹੋ ਰਹੀ ਹੈ।
9/10
![ਉੱਧਰ ਸ਼ਿਮਲਾ 'ਚ ਤੇਜ਼ ਮੀਂਹ ਤੇ ਬਰਫਬਾਰੀ ਕਾਰਨ ਲੈਂਡਸਲਾਈਡ ਹੋ ਗਈ। ਇਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।](https://static.abplive.com/wp-content/uploads/sites/5/2020/03/14191727/WhatsApp-Image-2020-03-14-at-1.21.44-PM.jpeg?impolicy=abp_cdn&imwidth=720)
ਉੱਧਰ ਸ਼ਿਮਲਾ 'ਚ ਤੇਜ਼ ਮੀਂਹ ਤੇ ਬਰਫਬਾਰੀ ਕਾਰਨ ਲੈਂਡਸਲਾਈਡ ਹੋ ਗਈ। ਇਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
10/10
![ਅਜਿਹੀਆਂ ਸਥਿਤੀਆਂ ਬਨਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।](https://static.abplive.com/wp-content/uploads/sites/5/2020/03/14191720/WhatsApp-Image-2020-03-14-at-1.21.44-PM-1.jpeg?impolicy=abp_cdn&imwidth=720)
ਅਜਿਹੀਆਂ ਸਥਿਤੀਆਂ ਬਨਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)