ਪੀਐਮ ਮੋਦੀ ਵਲੋਂ ਲਾਗੂ ਕੀਤਾ ਪਾਰਦਰਸ਼ੀ ਟੈਕਸ ਸਿਸਟਮ, ਤਸਵੀਰਾਂ ਰਾਹੀਂ ਸਮਝੋ
Download ABP Live App and Watch All Latest Videos
View In Appਉਨ੍ਹਾਂ ਕਿਹਾ ਕਿ ਟੈਕਸ ਸਿਸਟਮ ਨੂੰ ਪਾਰਦਰਸ਼ੀ ਬਣਾਇਆ ਗਿਆ ਹੈ। ਇਸ ਨਾਲ ਟੈਕਸ ਅਦਾ ਕਰਨ ਵਾਲਿਆਂ ਦਾ ਸਨਮਾਨ ਵਧੇਗਾ।
ਮੋਦੀ ਨੇ ਕਿਹਾ ਨਵਾਂ ਟੈਕਸ ਸਿਸਟਮ ਪਬਲਿਕ ਫਰੈਂਡਲੀ ਹੈ ਤੇ ਨਵੇਂ ਸਿਸਟਮ 'ਚ ਅਧਿਕਾਰੀਆਂ ਦੀ ਥਾਂ ਨਵੀਂ ਤਕਨੀਕ ਲਵੇਗੀ।
ਜਦਕਿ Faceless appeal ਦੀ ਸੁਵਿਧਾ 25 ਸਤੰਬਰ ਯਾਨੀ ਦੀਨ ਦਿਆਲ ਉਪਾਧਿਆ ਜੀ ਦੇ ਜਨਮਦਿਨ ਤੇ ਪੂਰੇ ਦੇਸ਼ ਭਰ ਦੇ ਨਾਗਰਿਕਾਂ ਲਈ ਉਪਲਬਧ ਹੋਵੇਗੀ।
Faceless Assessment ਅਤੇ Taxpayers Charter ਅੱਜ ਤੋਂ ਲਾਗੂ ਹੋ ਗਏ ਹਨ।
ਮੋਦੀ ਨੇ ਕਿਹਾ ਇਸ ਪਲੇਟਫਾਰਮ 'ਚ Faceless Assessment, Faceless Appeal ਅਤੇ Taxpayers Charter ਜਿਹੇ ਵੱਡੇ ਰਿਫਾਰਮਰਸ ਹਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਰਾਂਸਪੇਰੈਂਟ ਟੈਕਸੇਸ਼ਨ-ਆਨਰਿੰਗ ਦ ਆਨੈਸਟ ਨਾਮਕ ਮੰਚ ਨੂੰ ਲੋਕ ਅਰਪਣ ਕੀਤਾ।
ਅੱਜ ਤੋਂ ਇਮਾਨਦਾਰੀ ਨਾਲ ਟੈਕਸ ਅਦਾ ਕਰਨ ਵਾਲਿਆਂ ਲਈ 21ਵੀਂ ਸਦੀ ਦੇ ਟੈਕਸ ਸਿਸਟਮ ਦੀ ਨਵੀਂ ਵਿਵਸਥਾ ਦੀ ਸ਼ੁਰੂਆਤ ਹੋ ਗਈ ਹੈ।
- - - - - - - - - Advertisement - - - - - - - - -