ਪੜਚੋਲ ਕਰੋ
Advertisement

Road Collapsed In Ludhiana: ਲੁਧਿਆਣਾ 'ਚ ਵੇਖਦਿਆਂ-ਵੇਖਦਿਆਂ ਧਸ ਗਈ ਸੜਕ, ਕਈ ਬੱਚੇ ਜ਼ਖ਼ਮੀ

Road_collapsed_in_Ludhiana_4
1/5

ਲੁਧਿਆਣਾ 'ਚ ਵੇਖਦਿਆਂ-ਵੇਖਦਿਆਂ ਧਸ ਗਈ ਸੜਕ, ਕਈ ਬੱਚੇ ਜ਼ਖ਼ਮੀ
2/5

ਲੁਧਿਆਣਾ ਦੇ ਦੀਪ ਨਗਰ 'ਚ ਉਸ ਵੇਲੇ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਇਲਾਕੇ 'ਚ ਬਣੀ ਸੜਕ ਧਸ ਗਈ। ਲੋਕਾਂ ਦੇ ਦੱਸਣ ਮੁਤਾਬਕ ਇਸ ਸੜਕ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਇੱਕ ਬੱਸ ਗੁਜ਼ਰੀ ਸੀ।
3/5

ਇਸ ਦੇ ਚੱਲਦਿਆਂ ਸੜਕ ਧਸ ਗਈ ਤੇ ਕਈ ਬੱਚੇ ਇਸ ਧਸੀ ਸੜਕ ਵਿੱਚੋਂ ਕੱਢਣੇ ਪਏ ਜਿਨ੍ਹਾਂ ਨੂੰ ਜ਼ੇਰੇ ਇਲਾਜ ਹਸਪਤਾਲ ਭੇਜਿਆ ਗਿਆ।
4/5

ਇਲਾਕਾ ਨਿਵਾਸੀਆਂ ਨੇ ਕਿਹਾ ਕਿ ਅੱਠ ਵਜੇ ਦੇ ਕਰੀਬ ਇਹ ਹਾਦਸਾ ਹੋਇਆ।
5/5

ਉਨ੍ਹਾਂ ਕਿਹਾ ਕਿ ਸੜਕ ਧਸਣ ਕਾਰਨ ਕਈ ਬੱਚੇ ਜ਼ਖਮੀ ਹੋਏ ਹਨ ਜਿਨਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
Published at : 28 Oct 2021 01:08 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਕਾਰੋਬਾਰ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
