ਪੜਚੋਲ ਕਰੋ
ਭਾਰਤ ਬੰਦ: ਕਿਸਾਨਾਂ ਨੇ ਸੜਕਾਂ ਮੱਲੀਆਂ, ਰੇਲ ਆਵਾਜਾਈ ਵੀ ਰਹੇਗੀ ਪ੍ਰਭਾਵਿਤ
1/6

ਕਿਸਾਨ ਖੇਤੀ ਕਾਨੂੰਨਾਂ ਖਿਲਾਫ ਪਿਛਲੇ ਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਅਜਿਹੇ 'ਚ ਸਰਕਾਰ ਵੱਲੋਂ ਕੋਈ ਹਾਂ ਪੱਖੀ ਹੁੰਗਾਰਾ ਨਾ ਆਉਂਦਾ ਦੇਖ ਕਿਸਾਨਾਂ ਨੇ ਅੰਦੋਲਨ ਤੇਜ਼ ਕਰਨ ਦਾ ਫੈਸਲਾ ਕੀਤਾ ਹੈ।
2/6

ਇਸ ਤਹਿਤ ਅੱਜ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਸਵੇਰ 6 ਵਜੇ ਤੋਂ ਰਾਤ 6 ਵਜੇ ਤਕ ਬੰਦ ਰਹੇਗਾ।
3/6

ਕਿਸਾਨਾਂ ਨੇ ਚੰਡੀਗੜ੍ਹ 'ਚ ਬੰਦ ਤਹਿਤ ਹਵਾਈ ਅੱਡੇ ਨੂੰ ਜਾਣ ਵਾਲਾ ਰਾਹ ਰੋਕ ਦਿੱਤਾ ਹੈ।
4/6

ਕਿਸਾਨਾਂ ਨੇ ਏਅਅਰਪੋਰਟ ਰੋਡ ਜਾਮ ਕਰ ਦਿੱਤਾ ਹੈ।
5/6

ਓਧਰ ਅੰਮ੍ਰਿਤਸਰ 'ਚ ਵੀ ਬੰਦ ਨੂੰ ਹੁੰਗਾਰਾ ਮਿਲ ਰਿਹਾ ਹੈ।
6/6

ਭਾਰਤ ਬੰਦ ਦੇ ਸੱਦੇ 'ਤੇ ਰੇਲਵੇ ਟਰੈਕ ਤੇ ਜੀਟੀ ਰੋਡ 'ਤੇ ਬੈਠੇ ਕਿਸਾਨਾਂ ਨੇ ਸੜਕੀ ਤੇ ਰੇਲ ਆਵਾਜਾਈ ਬੰਦ ਕਰ ਦਿੱਤੀ ਹੈ।
Published at : 26 Mar 2021 07:07 AM (IST)
View More
Advertisement
Advertisement


















